Sunday, September 08, 2013

ਲੁਧਿਆਣਾ 'ਚ ਹੋਇਆ ਪੇਰੈਂਟਿੰਗ ਸੈਮੀਨਾਰ

ਸੈਮੀਨਾਰ ਵਿੱਚ ਕੀਤਾ ਗਿਆ ਹਰ ਮੁੱਦੇ ਤੇ ਬਾਰੀਕੀ ਨਾਲ ਵਿਚਾਰ ਵਟਾਂਦਰਾ 
ਲੁਧਿਆਣਾ: 8 ਸਤੰਬਰ 2013: (ਪੰਜਾਬ ਸਕਰੀਨ ਬਿਊਰੋ):ਲੁਧਿਆਣਾ ਦੇ ਬਹੁ ਚਰਚਿਤ ਸਕੂਲ ਮਦਰਸ ਪ੍ਰਾਈਡ ਵਿੱਚ ਐਤਵਾਰ ਨੂੰ ਪੇਰੈਂਟਿੰਗ ਦੀਆਂ ਸਮਸਿਆਵਾਂ, ਬਾਰੀਕੀਆਂ ਅਤੇ ਖੂਬੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਜਿਸ ਵਿੱਚ ਉਥੇ ਮੌਜੂਦ ਮਾਤਾ-ਪਿਤਾ ਨੇ ਵੀ ਭਾਗ  ਲਿਆ। ਇਸ ਤਰ੍ਹਾਂ ਸੁਆਲ-ਜੁਆਬ ਦੇ ਦੌਰ ਵਿੱਚ ਵਿੱਚ ਵੀ ਬਿਨਾ ਕਿਸੇ ਝਿਜਕ ਦੇ ਸੁਆਲ ਪੁੱਛੇ ਜਾਂਦੇ ਰਹੇ ਅਤੇ ਬੜੇ ਹੀ ਸਬਰ ਸੰਤੋਖ ਨਾਲ ਉਹਨਾਂ ਦਾ ਜੁਆਬ ਵੀ ਦਿੱਤਾ ਜਾਂਦਾ ਰਿਹਾ।  ਇਹ ਤਸਵੀਰ  ਉਹ੍ਹ੍ਨਾਂ ਪਲਾਂ ਦੀ ਹੀ ਹੈ ਜੇ ਤੁਸੀਂ ਵੀ ਇਸ ਬਾਰੇ ਕੁਝ ਨੇ ਕੁਝ ਕਹਿਣਾ ਚਾਹੋ ਤਾਂ ਤੁਹਾਡਾ ਸੁਆਗਤ ਹੈ..:----------------              ;

No comments: