Friday, September 20, 2013

ਪ੍ਰਿਯਾ ਸਾਊਂਡ ਐਂਡ ਲਾਈਟ ਸ਼ੋਅ

ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਦੇਖਿਆ ਸ਼ੋਅ
ਸਟੇਜ ਦੀ ਕਲਾ ਦਾ ਇੱਕ ਆਪਣਾ ਜਾਦੂ ਹੁੰਦਾ ਹੈ। ਜਦੋਂ ਇਸ  ਨਾਲ ਰੌਸ਼ਨੀ ਅਤੇ ਸੰਗੀਤ ਦਾ ਵੀ ਸੁਮੇਲ ਹੁੰਦਾ ਹੈ ਤਾਂ ਇਸ ਵਿੱਚ ਇੱਕ ਨਵੀਂ ਜਾਨ ਆ ਜਾਂਦੀ ਹੈ। ਅਜਿਹਾ ਹੀ ਇੱਕ ਸ਼ੋਅ ਕਰਾਇਆ ਗਿਆ 18 ਸਤੰਬਰ 2013 ਨੂੰ ਨਵੀਂ ਦਿੱਲੀ ਵਿੱਚ। ਰੌਸ਼ਨੀ ਅਤੇ ਅਵ੍ਵਾ ਵਾਲੇ ਇਸ ਮੰਚਨ ਨੂੰ ਦੇਖਣ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵੀ ਉਚੇਚੇ ਤੌਰ ਤੇ ਪੁੱਜੇ। ਉਹਨਾਂ ਦੇ ਨਾਲ ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਡਾਇਰੈਕਟਰ ਜਨਰਲ (ਐਮ ਐਂਡ ਸੀ) ਸ਼੍ਰੀਮਤੀ ਨੀਲਮ ਕਪੂਰ ਅਤੇ  ਪਤਵੰਤੇ ਵੀ ਮੌਜੂਦ ਰਹੇ। ਪ੍ਰਿਯਾ ਸਾਊਂਡ ਐਂਡ ਲਾਈਟ ਸ਼ੋਅ ਦਿੱਲੀ ਵਿੱਚ ਕਾਫੀ ਹਰਮਨ ਪਿਆਰਾ ਹੋਇਆ। 

No comments: