Thursday, September 26, 2013

ਵਿਰਾਸਤਾਂ ਦੀ ਸਾਂਭ ਸੰਭਾਲ

ਬੇਰੀ ਸਾਹਿਬ ਵਿਖੇ ਵਿਸ਼ੇਸ਼ ਦਵਾਈਆਂ ਪਾਉਣ ਦਾ ਦ੍ਰਿਸ਼       Wed, Sep 25, 2013 at 4:52 PM
ਅੰਮ੍ਰਿਤਸਰ: ਇਤਹਾਸ ਦੀਆਂ ਗਵਾਹ ਬਣੀਆਂ ਥਾਵਾਂ ਅਤੇ ਹੋਰ ਚੀਜ਼ਾਂ ਨੂੰ ਸੰਭਾਲਣਾ ਕੋਈ ਆਸਾਨ ਨਹੀਂ ਹੁੰਦਾ। ਦਰਬਾਰ ਸਾਹਿਬ ਸਾਹਿਬ ਕੰਪਲੈਕਸ ਦੀ ਪਰਿਕ੍ਰਮਾ ਵਿੱਚ ਸੁਸ਼ੋਭਿਤ ਬੇਰੀ ਸਾਹਿਬ ਕੋਲ ਖੜੋ ਕੇ ਵਿਅਕਤੀ ਪਲ ਭਰ ਲਈ ਵੀ ਮਨ ਨੂੰ ਇਕਾਗਰ ਕਰ ਸਕੇ ਤਾਂ ਗੁਜ਼ਰ ਚੁੱਕਿਆ ਸਮਾਂ ਕੁਝ ਕੁ ਪਲਾਂ ਲਈ ਇੱਕ ਵਾਰ ਫੇਰ ਸਾਹਮਣੇ ਆ ਖਲੋਂਦਾ ਹੈ। ਉਸ ਬੇਰੀ ਸਾਹਿਬ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਦਵਾਈਆਂ ਵੀ ਪਾਈਆਂ ਗਈਆਂ।

No comments: