Saturday, September 14, 2013

ਫੈਸ਼ਨ ਸੋਅ ਦੌਰਾਨ ਟੈਨਿਸ ਖਿਡਾਰਨ ਸਲੋਏਨ ਸਟੀਫੰਸ

ਸਲੋਏਨ ਸਟੀਫੰਸ ਦੇ ਜਲਵੇ 
ਖੇਡਾਂ, ਮਾਡਲਿੰਗ ਅਤੇ ਫੈਸ਼ਨ ਦੀ ਦੁਨੀਆ ਦਰਮਿਆਨ ਨੇੜਤਾ ਦਿਨੋ-ਦਿਨ ਵਧ ਰਹੀ ਹੈ ਇਸਦਾ ਕਾਰਣ ਪੈਸਾ ਹੈ ਜਾਂ ਗਲੈਮਰ ਜਾਂ ਦੋਵੇਂ? ਕੁਲ ਮਿਲਾ ਕੇ ਖਿਡਾਰੀਆਂ ਦਾ ਮਾਡਲਿੰਗ ਵੱਲ ਜਾਣਾ ਹੁਣ ਇੱਕ ਪੁਰਾਣੀ ਗੱਲ ਹੋ ਰਹੀ ਹੈ। ਇਸਦੇ ਬਾਵਜੂਦ ਇਸ ਰੁਝਾਨ ਵਿੱਚ ਤੇਜ਼ੀ ਅਜੇ ਜਾਰੀ ਹੈ। ਹੁਣ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਟੈਨਿਸ ਖਿਡਾਰਨ ਸਲੋਏਨ ਸਟੀਫੰਸ ਦੀ ਜਿਹੜੀ ਉਸਨੇ ਇੱਕ ਫੈਸ਼ਨ ਸੋਅ ਦੌਰਾਨ ਖਿਚਵਾਈ। ਇਹ ਤਸਵੀਰ ਅਸੀਂ ਜਗਬਾਣੀ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ। 

No comments: