Saturday, August 31, 2013

ਜਲਵੇ ਤੀਆ, ਹਰਸ਼ਿਤਾ ਅਤੇ ਜੂਹੀ ਦੇ !

ਜਦੋਂ ਰੈਂਪ ਤੇ ਵਕ਼ਤ ਵੀ ਰੁਕਿਆ ਅਤੇ ਉਮਰ ਵੀ 
ਨਾ ਵਕ਼ਤ ਨੂੰ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਉਮਰ ਨੂੰ ਪਰ ਕਈ ਲੋਕ ਇਸ ਹਕੀਕਤ ਨੂੰ ਬਦਲ ਕੇ ਵੀ ਦਿਖਾ ਦੇਂਦੇ ਹਨ; ਖਾਸ ਕਰਕੇ ਔਰਤਾਂ ਵਿੱਚ ਇਹ ਖੂਬੀ ਅਤੇ ਕਰਾਮਾਤ ਸ਼ਾਇਦ ਜਨਮਜਾਤ ਹੁੰਦੀ ਹੈ--ਜਰਾ ਦੇਖੋ ਇਹ ਤਸਵੀਰ ਅਤੇ ਇਹਨਾਂ ਵਿੱਚ ਆਪਣੇ ਜਲਵੇ ਦਿਖਾ ਕੇ ਸਾਬਿਤ ਕਰ ਰਹੀਆਂ ਕੁਝ ਪ੍ਰਸਿਧ ਸ਼ਖਸੀਅਤਾਂ-- ਕੀ ਓਹ ਉਮਰ ਨੂੰ ਵੀ ਰੋਕ ਸਕਦੀਆਂ ਹਨ ਅਤੇ ਵਕ਼ਤ ਨੂੰ ਵੀ......ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੈ ਪ੍ਰਸਿਧ ਅਖਬਾਰ ਜਗਬਾਣੀ ਨੇ...ਇਥੇ ਇਸ ਤਸਵੀਰ ਨੂੰ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ....

No comments: