Friday, July 12, 2013

ਡਾਕਟਰ ਮਾਰਕ ਹੈਨਲੀ ਦਾ ਸਨਮਾਣ

ਐਸਜੀਪੀਸੀ ਨੇ ਕੀਤਾ ਸਨਮਾਨਿਤ 
ਡਾਕਟਰ ਮਾਰਕ ਹੈਨਲੀ, ਤੇ ਉਸਦੇ ਬੇਟੇ ਜੇਰਾਡ ਹੈਨਲੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਾਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਜ:ਅਵਤਾਰ ਸਿੰਘ। ਉਹਨਾਂ ਡੇਡ ਨਾਲ ਨਜਰ ਆ ਰਹੇ ਹਨ-ਡਾਕਟਰ ਸ਼ੈਲੇਂਦਰ,ਸਕੱਤਰ-ਤਰਲੋਚਨ ਸਿੰਘ ਅਤੇ ਐਡੀਸ਼ਨਲ ਸਕੱਤਰ  ਦਲਜੀਤ ਸਿੰਘ ਬੇਦੀ ਅਤੇ ਕੁਝ ਹੋਰ ਅਹਿਮ ਵਿਆਕ੍ਯੀ ਨਜਰ ਆ ਰਹੇ ਹਨ। (ਪੰਜਾਬ ਸਕਰੀਨ ਬਿਊਰੋ)

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: