Friday, June 28, 2013

ਗਾੜੀ ਬੁਲਾ ਰਹੀ ਹੈ---

ਸੀਟੀ ਬਜਾ ਰਹੀ ਹੈ--                                       -ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ 
ਇੱਕ ਹਿੰਦੀ ਫਿਲਮ ਦਾ ਗੀਤ ਸੀ--- ਗਾੜੀ ਬੁਲਾ ਰਹੀ ਹੈ---ਸੀਟੀ ਬਜਾ ਰਹੀ ਹੈ----ਪਰ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਵਿੱਚ ਗਾੜੀ ਸੀਟੀ ਬਜਾ ਰਹੀ ਹੈ--- ਰਸਤੇ ਪੇ ਆ ਰਹੀ ਹੈ---ਜਿੰਦਗੀ ਲਈ ਜਰੂਰੀ ਰੋਟੀ ਟੁੱਕ ਕਰਨ ਵਾਲੇ ਜੁਗਾੜ ਦੇ ਰੰਗਾਂ ਨੇ ਰੇਲ ਲਾਈਨ ਅਤੇ  ਆਮ ਰਸਤੇ ਨੂੰ ਇੱਕ ਕਰ ਦਿੱਤਾ ਹੈ---ਨਤੀਜੇ ਵੱਜੋਂ ਪੈਦਾ ਹੋਈਆਂ ਮੁਸ਼ਕਿਲਾਂ ਤੁਹਾਡੇ ਸਾਹਮਣੇ ਹਨ। ਜਿੰਦਗੀ ਦੇ ਇਸ ਰੰਗ ਨੂੰ ਤੁਹਾਡੇ ਸਾਹਮਣੇ ਲਿਆਂਦਾ ਹੈ ਹਰਮਨ ਪਿਆਰੇ ਅਖਬਾਰ ਜਗ ਬਾਣੀ ਨੇ।  

-ਖਬਰ ਨਾਲ ਸਬੰਧਿਤ ਵੀਡੀਓ     

No comments: