Monday, May 13, 2013

ਫਲੋਰੈਂਸ ਨਾਈਟਿੰਗੇਲ ਐਵਾਰਡਸ -2013

ਰਾਸ਼ਟਰਪਤੀ ਭਵਨ ਵਿੱਚ ਵੀ ਇੱਕ ਸ਼ਾਨਦਾਰ ਆਯੋਜਨ
ਕੌਮਾਂਤਰੀ ਨਰਸ ਦਿਵਸ ਦੇ ਮੌਕੇ ਤੇ 12 ਮਈ 2013 ਨੂੰ ਰਾਸ਼ਟਰਪਤੀ ਭਵਨ ਵਿੱਚ ਵੀ ਇੱਕ ਸ਼ਾਨਦਾਰ ਆਯੋਜਨ ਹੋਇਆ। ਇਸ ਮੌਕੇ ਰਾਸ਼ਟਰਪਤੀ  ਪ੍ਰਣਵ ਮੁਖਰਜੀ ਨੇ ਫਲੋਰੈਂਸ ਨਾਈਟਿੰਗੇਲ ਐਵਾਰਡਸ -2013 ਵੀ ਦਿੱਤੇ। ਇਸ ਯਾਦਗਾਰੀ ਮੌਕੇ ਨੂੰ ਹਮੇਸ਼ਾਂ ਲਈ ਸੰਭਾਲਦਿਆਂ ਪੀ ਆਈ ਬੀ ਦੇ ਕੈਮਰਾਮੈਨ ਨੇ ਆਪਣੇ ਕੈਮਰੇ ਵਿੱਚ ਸੰਜੋ ਲਿਆ। (PIB)

No comments: