Sunday, February 10, 2013

ਰੱਖੇ ਰੱਬ ਤਾਂ ਮਾਰੇ ਕੌਣ !

  ਜਿਸ ਕਾ ਹਰੀ ਰਖਵਾਲਾ ਹੋਏ ਉਸਕੋ ਮਾਰ ਨ ਸਾਕੇ ਕੋਏ
ਆਖਦੇ ਨੇ ਰੱਖੇ ਰੱਬ ਤਾਂ ਮਾਰੇ ਕੌਣ ! ਕੁਝ ਇਸਤਰ੍ਹਾਂ ਦਾ ਹੀ ਕ੍ਰਿਸ਼ਮਾ ਹੋਇਆ  ਹੈ ਇਸ ਕੁੜੀ ਨਾਲ। ਟਰੇਨ ਜਿਸ ਤਰਾਂ ਇਸ ਕੁੜੀ ਨੂੰ ਛੂਹ ਕੇ ਨਿਕਲੀ ਉਸ ਨੂੰ ਦੇਖਦਿਆਂ ਇਹੀ ਲੱਗਦਾ ਹੈ ਕਿ ਜਿਸ ਕਾ ਹਰੀ ਰਖਵਾਲਾ ਹੋਏ ਉਸਕੋ ਮਾਰ ਨ ਸਾਕੇ ਕੋਏ। ਇਸ ਕਰਿਸ਼ਮੇ ਵਾਲੀ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੈ ਹਰਮਨ ਪਿਆਰੇ ਅਖਬਾਰ ਜਗ ਬਾਣੀ ਨੇ। ਤੁਹਾਨੂੰ ਇਹ ਫੋਟੋ ਕਿਵੇਂ ਲੱਗੀ ਅਤੇ ਅਤੇ ਕਿੰਝ ਲੱਗੀ ਇਸ ਕੁੜੀ ਦੀ ਕਹਾਣੀ !

No comments: