Monday, July 02, 2012

ਇੱਕ ਹੋਰ ਮੁਕਾਬਲੇ ਦਾ ਸਚ ਆਇਆ ਲੋਕਾਂ ਸਾਹਮਣੇ

ਛਤੀਸਗੜ੍ਹ 'ਚ ਹੋਏ ਮੁਕਾਬਲੇ ਬਾਰੇ ਵੀ ਉਠੀ ਉੰਗਲੀ   
ਪੁਲਿਸ ਮੁਕਾਬਲਿਆਂ ਨੂੰ ਅਕਸਰ ਹੀ ਸ਼ੱਕ ਦੀ ਨਜਰ ਨਾਲ ਦੇਖਿਆ ਜਾਂਦਾ ਹੈ। ਇਸ ਵਾਰ ਉਂਗਲੀ ਉਠੀ ਹੈ ਕ੍ਸ੍ਹ੍ਹਤੀਸ੍ਗ੍ਧ ਵਿੱਚ ਹੋਏ ਮੁਕਾਬਲੇ ਬਾਰੇ ਜਿਸ ਬਾਰੇ ਦਾਵਾ ਕੀਤਾ ਗਿਆ ਸੀ ਕੀ ਇਸ ਮੁਕਾਬਲੇ ਵਿੱਚ 18 ਨਕ੍ਸ੍ਲ੍ਬਾਦੀਏ ਮਾਰੇ ਗਾਏ ਹਨ। ਮੁਕਾਬਲੇ ਤੋਂ ਸਿਰਫ ਇੱਕ ਦਿਨ ਬਾਅਦ ਹੀ ਪਿੰਡ ਵਾਲੀਆਂ ਨੇ ਕਿਹਾ ਹੈ ਕੀ ਮਾਰੇ ਗਾਏ ਵਿਅਕਤੀਆਂ ਵਿੱਚ ਇੱਕ ਵੀ ਨਕਸਲੀ ਨਹੀਂ ਸੀ। ਹੁਣ ਦੇਖਣਾ ਹੈ ਕੀ ਪੁਲਿਸ ਨੇ ਕਿਹੜੇ 18 ਬੇਗੁਨਾਹ ਵਿਅਕਤੀ ਨਕਸਲੀ ਕਹਿ ਕੇ ਮਾਰ  ਖਪਾਏ। ਇਸ ਸਾਰੇ ਮਾਮਲੇ ਦੀ ਪੂਰੀ ਖਬਰ ਵਿਸਥਾਰ ਨਾਲ ਪ੍ਰਕਾਸ਼ਿਤ ਕੀਤੀ ਹੈ ਜਗ ਬਾਣੀ ਨੇ। ਇਸ ਵਰਤਾਰੇ ਬਾਰੇ ਤੁਸੀਂ ਕੀ ਸੋਚਦੇ ਹੋ। ਆਪਣੇ ਮਨ ਦੀ ਗੱਲ ਨੂੰ ਸ਼ਬਦ ਦਿਓ। ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਾ।--ਰੈਕਟਰ ਕਥੂਰੀਆ 

No comments: