Saturday, July 14, 2012

ਫਰੀਦਕੋਟ ਵਿੱਚ ਵਿਦਿਆਰਥੀਆਂ 'ਤੇ ਲਾਠੀਚਾਰਜ

ਬਿਜਲੀ ਦੀ ਕਮੀ ਕਾਰਣ ਬਾਰ ਬਾਰ ਲੱਗਦੇ ਕੱਟ, ਬੇਰੋਜ਼ਗਾਰੀ .ਚ ਹੋ ਰਿਹਾ ਵਾਧਾ ਅਤੇ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਕਾਰਣ ਲੋਕਾਂ 'ਚ ਲਗਾਤਾਰ ਬੇਚੈਨੀ ਵੀ ਵਧ ਰਹੀ ਹੈ। ਹੁਣ ਖਬਰ ਆਈ ਹੈ ਫਰੀਦਕੋਟ ਤੋਂ। ਫਰੀਦਕੋਟ ਵਿੱਚ ਵਿਦਿਆਰਥੀਆਂ  'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਇਹ ਵਿਦਿਆਰਥੀ ਕਾਲਜ ਵਿੱਚ ਦਾਖਲਾ ਲੈਣ ਲਈ ਸ਼ਾਂਤਮਈ  ਧਰਨਾ ਦੇ ਰਹੇ ਸਨ। ਪੂਰੀ ਖਬਰ ਤੁਸੀਂ ਪੜ੍ਹ ਸਕਦੇ ਹੋ ਬਲਵਿੰਦਰ ਹਾਲੀ ਦੀ ਰਿਪੋਰਟ ਵਿੱਚ। ਇਸ ਰਿਪੋਰਟ ਨੂੰ ਜਗ ਬਾਣੀ ਨੇ  ਆਪਣੇ ਖਬਰਾਂ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਕੀਤਾ ਹੈ। --ਰੈਕਟਰ ਕਥੂਰੀਆ  

No comments: