Sunday, June 17, 2012

22 ਜੂਨ ਤੋਂ ਠੇਕੇਦਾਰ ਹੜਤਾਲ 'ਤੇ

ਵਿਕਾਸ ਕਾਰਜਾਂ ਦੀ ਰਫਤਾਰ 'ਤੇ ਫਿਰ ਸੁਆਲੀਆ ਨਿਸ਼ਾਨ 
ਪੰਜਾਬ ਸਰਕਾਰ ਦੀ ਬੇਰੁਖੀ ਤੋਂ ਪਰੇਸ਼ਾਨ ਹੋਏ ਠੇਕੇਦਾਰ 22 ਜੂਨ ਤੋਂ ਹੜਤਾਲ ਤੇ ਜਾ ਰਹੇ ਹਨ। ਰੋਜ਼ਾਨਾ ਜਗ ਬਾਣੀ ਨੇ ਲੁਧਿਆਣਾ ਤੋਂ ਇਹ ਖਬਰ ਆਪਣੇ ਪੱਤਰਕਾਰ ਹਿਤੇਸ਼ ਗੁਪਤਾ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਇਸ ਖਬਰ ਵਿੱਚ ਪੱਤਰਕਾਰ ਹਿਤੇਸ਼ ਗੁਪਤਾ ਨੇ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

No comments: