Saturday, May 12, 2012

ਇਹ ਕਲਾ ਦਾ ਕਮਾਲ ਹੈ.....!

ਓਸਾਮਾ  ਲਾਦੇਨ ਹੁਣ ਭਾਵੇਂ ਇਸ ਦੁਨਿਆ ਸੰਸਾਰ ਵਿਚ  ਵਿੱਚ ਨਹੀਉਂ ਰਿਹਾ ਪਰ  ਰਿਹਾ ਪਰ ਉਸਦੀ ਚਰਚਾ ਅੱਜ ਵੀ ਹੁੰਦੀ ਹੈ, ਅੱਜ ਵੀ ਉਸਦੇ ਚਿਤਰ ਬਨਾਏ ਜਾਂਦੇ ਹਨ ਅੱਜ ਵੀ ਲੋਕ ਉਸ ਬਾਰੇ ਸੋਚਦੇ ਹਨ। ਪਿਛਲੇ ਦਿਨੀ ਕਿਊਓਬ ਦੇ ਹਵਾਨਾ ਵਿੱਚ ਕਲਾਕਾਰ ਜੂਲੀਓ ਕਾਸਤਰੋ ਅਤੇ ਅਲਬਰਟੋ ਨੇ ਓਸਾਮਾ ਬਿਨ ਲਾਦੇੰਨ ਦਾ ਇੱਕ ਬੁੱਤ ਬਣਾਇਆ।  ਬੁੱਤ ਏਨਾ ਜਾਨਦਾਰ ਹੈ ਕੀ ਇੰਝ ਲੱਗਦਾ ਹੈ ਜਿਵੇਂ ਉਹ ਹੁਣੇ ਹੀ ਕਿਤਿਓਂ ਬੋਲ ਪਵੇਗਾ। ਇਸ ਬੁੱਤ ਦੀ ਤਸਵੀਰ ਨੂੰ ਪ੍ਰਸਿਧ ਅਖਬਾਰ ਜਗ ਬਾਨੀ ਨੇ ਵੀ ਪ੍ਰਕਾਸ਼ਿਤ ਕੀਤਾ ਹੈ। ਇਹ ਤਸਵੀਰ ਇਥੇ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਤੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਬਣੀ ਰਹੇਗੀ। No comments: