Saturday, April 28, 2012

ਦਿੱਲੀ ਵਿੱਚ 29 ਨੂੰ ਨਿਹਾਲ ਦਾ ਆਯੋਜਨ

ਸਿੱਖੀ ਸਿਦਕ ਅਤੇ ਸਹਿਯੋਗੀਆਂ ਦਾ ਸਾਂਝਾ ਉਪਰਾਲਾ 
ਨਿਹਾਲ ਦਾ ਆਯੋਜਨ ੨੯ ਅਪ੍ਰੈਲ 2012 ਨੂੰ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ. ਉਮੀਦ ਹੈ ਕਿ ਸਿੱਖੀ ਦੀ ਪਰੰਪਰਾ ਦੇ ਨਾਲ ਨਾਲ ਆਧੁਨਿੱਕਤਾ ਨੂੰ ਜੋੜ ਕੇ ਲੀਤਾ ਜਾ ਰਿਹਾ  ਜਾ ਰਿਹਾ ਉਪਰਾਲਾ ਨਵੀਂ ਪੀੜ੍ਹੀ ਅਤੇ ਪੁਰਾਨੀ ਪੀੜ੍ਹੇ ਵਿਚਲੀ ਏਕਤਾ ਨੂੰ ਹੋਰ ਮਜਬੂਤ ਕਰੇਗਾ. 
ਰੁਝੇਵਿਆਂ ਦੇ ਬਾਵਜੂਦ ਇਸ ਪ੍ਰੋਗਰਾਮ ਨੂੰ ਦੇਖਣ ਲਈ ਆਪਣੇ ਵਧ ਵਧ ਤੋਂ ਵਧ ਸਾਥੀਆਂ ਨੂੰ ਨਾਲ ਲੈ ਕੇ ਜਾਣਾ ਅਤੇ ਆਪਣੇ ਵਿਚਾਰ ਪੰਜਾਬ ਸਕਰੀਨ ਲਈ ਭੇਜਣਾ ਨਾ ਭੁੱਲਣਾ. ਪ੍ਰੋਗਰਾਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਸਹਿਤ  -ਰੈਕਟਰ ਕਥੂਰੀਆ 

No comments: