Tuesday, November 22, 2011

ਕੀ ਇਹ ਹੈ ਮੁੰਡੇ ਕੁਡ਼ੀਆਂ ਦੀ ਬਰਾਬਰੀ ?

ਕੁੜੀਆਂ ਨੂੰ ਸਿਰਫ ਪੱਚੀ ਲੱਖ ਤੇ  ਮੁੰਡਿਆਂ ਨੂੰ ਦੋ ਕਰੋਡ਼
ਕੀ ਇਹ ਹੈ ਸਰਕਾਰ ਦਾ ਨੰਨੀ ਛਾਂਅ ਨਾਲ ਵਤੀਰਾ???
ਉਘੇ ਕਲਮਕਾਰ ਅਮਰਦੀਪ ਗਿੱਲ ਵੱਲੋਂ ਸਰਕਾਰ ਨੂੰ ਸੁਆਲ? 
ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਦੇ ਕਲਚਰ ਨੂੰ ਬਦਲਣ ਦੀ ਸਾਜਿਸ਼ ਕਾਫੀ ਹੱਦ ਤੱਕ ਸਫਲ ਰਹੀ ਹੈ. ਅਫਸੋਸ ਹੈ ਕੀ ਇਸ ਵਿੱਚ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਲਈ ਪੰਜਾਬ ਆਏ ਮਜਦੂਰਾਂ ਦਾ ਹੇਠ ਨਹੀਂ ਬਲਕਿ ਨਸ਼ਿਆਂ ਦੀ ਸੌਦਾਗਰੀ ਕਰਦੇ ਉਹਨਾਂ ਲੋਕਾਂ ਦਾ ਹੇਠ ਜਿਆਦਾ ਹੈ ਜਿਹੜੇ ਆਪਣੇ ਆਪ ਨੂੰ ਪੰਜਾਬੀ ਅਤੇ ਪੰਥਕ ਅਖਵਾਉਂਦੇ ਨਹੀਂ ਥੱਕਦੇ. ਹਨ ਇਹ ਗੱਲ ਜਰੂਰ ਹੈ ਕਿ ਸ਼ਰਾਬ, ਭੁੱਕੀ ਅਤੇ ਅਫੀਮ ਦੇ ਜਾਇਜ਼ ਨਜਾਇਜ਼ ਧੰਦਿਆਂ ਨਾਲ ਸਿਗਰਟਾਂ, ਬੀੜੀਆਂ ਅਤੇ ਜਰਦੇ-ਚੂਨੇ ਦਾ ਕਾਰੋਬਾਰ ਵੀ ਖੂਬ ਜੋਰ ਫੜ੍ਹ ਗਿਆ. ਹੁਰੂ ਕਿ ਸਿੱਖੀ ਤੋਂ ਬੇਮੁਖ ਹੋਏ ਨੌਜਵਾਨਾਂ ਨੂੰ ਵੀ ਮਿੰਟ ਕੁ ਬਾਅਦ ਇਸਦੀ ਪੁੜੀ ਖੋਹਲ ਕੇ ਮੂੰਹ ਵਿੱਚ ਪਾਉਂਦਿਆਂ ਦੇਖਿਆ ਜਾਣ ਲੱਗ ਪਿਆ. ਜਦੋਂ ਕਬੱਡੀ ਦੀ ਸ਼ਾਨੋ ਸ਼ੌਕਤ ਨੂੰ ਸੁਰਜੀਤ ਕਰਨ ਦੇ ਉਪਰਾਲੇ ਸ਼ੁਰੂ ਹੋਏ ਤਾਂ ਜਾਪਿਆ ਸੀ ਕਿ ਨਸ਼ਿਆਂ ਨਾਲ ਖੋਖਲੇ ਹੋਏ ਪੰਜਾਬੀ ਗਭਰੂ ਇੱਕ ਵਾਰ ਫੇਰ ਪੰਜਾਬ ਦੇ ਰਾਂਗਲੇ ਸਭਿਆਚਾਰ ਵਾਲੇ ਸੰਗੀਤ ਦੀਆਂ ਸੁਰਾਂ ਛੇੜਨਗੇ.ਟੀਵੀ ਤੋਂ  ਇਹਨਾਂ ਦਿਨਾਂ ਵਿੱਚ ਕਬੱਡੀ ਮੈਚਾਂ ਦੇ ਸਿਧੇ ਪ੍ਰਸਾਰਣ ਦੌਰਾਨ ਉਹਨਾਂ ਲੋਕਾਂ ਨੂੰ ਵੀ ਟੀਵੀ ਅੱਗੇ ਟਿਕਟਿਕੀ ਲਈ ਦੇਖਿਆ ਗਿਆ ਜਿਹੜੇ ਕ੍ਰਿਕਟ ਦੇ ਸ਼ੋਰ ਤੋਂ ਤੰਗ ਆ ਕੇ ਟੀਵੀ ਦੇਖਣਾ ਹੀ ਛੱਡ ਗਏ ਸਨ. ਬੜੇ ਅਰਸੇ ਮਗਰੋਂ ਦੇਖਿਆ ਕਿ ਰਾਤ ਰਾਤ ਭਰ ਖੁਲਦੇ ਵੱਡੇ ਵੱਡੇ ਸ਼ੋਅ ਰੂਮਾਂ ਜਿੱਡੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਕਬੱਡੀ ਮੈਚ ਦੇਖਣ ਲਈ ਉਪਰਾਲੇ ਕਰ ਰਹੇ ਸਨ. ਕਬੱਡੀ ਵਿੱਚ ਕੁੜੀਆਂ ਦੀ ਸ਼ਮੂਲੀਅਤ ਨੇ ਪੰਜਾਬ ਦੇ ਮਾਰਸ਼ਲ ਜਜ਼ਬੇ ਨੂੰ ਵੀ ਇੱਕ ਵਾਰ ਫੇਰ ਸੁਰਜੀਤ ਕੀਤਾ.ਸਿਹਤ ਅਤੇ ਜੁੱਸੇ ਨਾਲ ਇਸ਼ਕ ਵਰਗੀ ਲਗਨ ਨੂੰ ਵੀ ਇੱਕ ਵਾਰ ਫੇਰ ਹੁਲਾਰਾ ਮਿਲਿਆ. ਇਹ ਸਭ ਕੁਝ ਦੇਖ ਕੇ ਇਹਨਾਂ ਮੈਚਾਂ ਵਿਚਲੀ ਰਾਜਨੀਤੀ ਅਤੇ ਹੋਰ ਤ੍ਰੂਤੀਆਂ ਵੀ ਨਜਰ ਅੰਦਾਜ਼ ਕਰਨ ਦਾ ਮਨ ਬਣਿਆ ਜਿਸ ਨੂੰ ਬਦਲਣਾ ਪਿਆ ਲੋਕਾਂ ਦੀ ਗੱਲ ਪੂਰੀ ਨਿਡਰਤਾ ਨਾਲ ਕਰਨ ਵਾਲੇ ਹਰਮਨ ਪਿਆਰੇ ਗੀਤਕਾਰ  ਅਮਰਦੀਪ ਸਿੰਘ ਗਿੱਲ ਹੁਰਾਂ ਦੀ ਇੱਕ ਛੋਟੀ ਜਿਹੀ ਲਿਖਤ ਤੋਂ ਬਾਅਦ. ਇਸ ਲਿਖਤ ਅਤੇ ਇਸ ਬਾਰੇ ਫੇਸਬੁਕ 'ਤੇ ਪੁੱਜੇ ਵਿਚਾਰਾਂ ਨੂੰ ਵੀ ਹੂ-ਬ-ਹੂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.--ਰੈਕਟਰ ਕਥੂਰੀਆ 
ਕੁਡ਼ੀਆਂ ਵਿਚਾਰੀਆਂ ਆਟੋ 'ਚ !-ਨੁਕਤਾ ਉਠਾਇਆ ਅਮਰਦੀਪ ਸਿੰਘ ਗਿੱਲ ਨੇ 
ਸਾਡੀਆਂ ਧੀਆਂ ਭੈਣਾਂ ਨੇ ਵਰਲਡ ਕਬੱਡੀ ਕੱਪ ਜਿੱਤਿਆ , ਸਰਕਾਰ ਨੇ ਉਨਾਂ ਨਾਲ ਇਹ ਸਲੂਕ ਕੀਤਾ ਕਿ ਪਹਿਲਾਂ ਤਾਂ ਸਿਰਫ ਪੱਚੀ ਲੱਖ ਦਾ ਇਨਾਮ ਦੇ ਕੇ ਹੀ ਸਾਰ ਦਿੱਤਾ , ਮੁੰਡਿਆਂ ਨੂੰ ਦੋ ਕਰੋਡ਼ ...ਸੋਚੋ ! ਫੇਰ ਉਨਾਂ ਨੂੰ ਕੋਈ ਸਰਕਾਰੀ ਵਾਹਨ ਘਰ ਤੱਕ ਛੱਡਣ ਨਹੀਂ ਗਿਆ , ਫੋਟੋ ਵੇਖੋ ਕੁਡ਼ੀਆਂ ਵਿਚਾਰੀਆਂ ਆਟੋ 'ਚ ਚਡ਼ ਕੇ ਗਈਆਂ ...ਇਹ ਹੈ ਮੁੰਡੇ ਕੁਡ਼ੀਆਂ ਦੀ ਬਰਾਬਰੀ ? ਇਹ ਹੈ ਸਰਕਾਰ ਦੀ ਨੰਨੀ ਛਾਂਅ ? ਸਵੈ-ਪ੍ਰਸੰਸ਼ਾ ਕਰਦੇ ਬਾਦਲ ਸਟੇਡੀਅਮ ਦੇ ਅੰਦਰ ਜੋ ਦਮਗਜ਼ੇ ਮਾਰ ਰਹੇ ਸਨ...ਸਭ ਡਰਾਮਾ ਹੀ ਸੀ ???

 • 21 shares

  • Binder Pal Fateh ਬਾਦਲਾਂ ਦੀ ਕਰਤੂਤ !
   about an hour ago ·  ·  2

  • Dhillon Inderjit badal sahab sirf galla naal ni raj hunde.............
   about an hour ago · 

  • Vishav Singh ehna ne khud nu test karca ke munda jamaya ehe karnge nani chah.
   about an hour ago · 

  • Nirvair Singh SHAMEFULL.............
   about an hour ago · 

  • Parminder Rangila bahut dukh di gal hai
   about an hour ago ·  ·  1

  • Sukh Bhullar ehnu kenhde kotha usareya tarkhaan viserea ..gill saab eh ohi kurrian di team hai jd takk tv te dikhake wah wah khattni c tan ehna di gaddi agge escort gypsy chaldi c ...ptc te nautanki bnd hoyi tan kise ne saar nhi lyi ...shame on badals
   about an hour ago ·  ·  1

  • Amardeep Sidhu bhaji ehna ne kabaddi ton ki laina...eh te apni balle balle karaun lai & lokan da dhiyan hor paase laun lai kita sab....sala kabaddi te shahrukh khan ton ki karauna c...mainu samjh ni aaunda...

   shaukat ali kyo ni bulaya ? arif lohar kyo ni ? jatt brothers kyo ni ? agar dooro e saddna c kise nu ?

   about an hour ago ·  ·  1

  • Randhir S. Shergill Badal sarkar di kartoot,
   Koi door nahi
   Bas february ch paine ne joot....

   about an hour ago ·  ·  1

  • Jalandhar Live aj newspaper ch parhi eh news ... lahnat hai ehda diya sarkara te jehre sirf lok dikhawe tak seemat ne .. this was so shamefull ...
   about an hour ago ·  ·  2

  • Preet So Sweet janta da cash te badal di aish...
   about an hour ago · 

  • Ree Gamee Badal Sarkar....... lootereyan di sarkaar..... dhee atte puttan cha farak rakhan vali sarkaar ..
   about an hour ago · 

  • JiNd KaUr Badal di phen... Ohnu sale nu sare Punjab ch chitti ghoddi nal banke Khadissana main Punjab aa ke.
   about an hour ago ·  ·  4

  • JiNd KaUr Ehnu sale nu eho jahi khenchi pave taddaf taddaf ke marre eh..
   about an hour ago ·  ·  4

  • Rajbir Singh Dicky Ehi ta hai Badal da Kabbadi at International level
   about an hour ago ·  ·  1

  • Jagdeep Ankhi badal sarkar nu ta bass apni photo e yad rehndi aa harek chij te laun lai.......chahe cycle hon ya fr ambulnce hove......
   about an hour ago · 

  • JiNd KaUr Ehdi Mautt vi international level te Dekhan vali honi je kisse Jiggre vale de hath aa giya.
   about an hour ago · 

  • JiNd KaUr Gill Saab aa fotu pake te Sachi tusi khoon garam kar ditta.
   about an hour ago ·  ·  4

  • Amardeep Singh Gill khoon har dum garam he chahida ..je anakh naal jeona hai taa..
   about an hour ago ·  ·  4

  • JiNd KaUr O te hai e aa Gill Saab. Anakh vala khoon te always Garam rehnda. Par jado 21 saddi ch aa ke vi aa kuj Kudiyan nal hunda Dekhan nu Mille te khoon ubaal khanda aa.
   about an hour ago · 

  • Patarkarmanch Tanda check the news related this story in dainik bhaskar front page
   about an hour ago ·  ·  1

  • Patarkarmanch Tanda amardeep bhaji story te sachaii nu nashar karn wale nu bhi shabash de dio
   about an hour ago ·  ·  1

  • Amardeep Singh Gill bilkul bhaji.....mainu photo milia dainik bhaskar ton....salaaam
   about an hour ago ·  ·  2

  • JiNd KaUr Ehdi Mautt aei hun hor kuj Nhi. Te o Bibi Harsimran Kaur Sali Nanni Shaa vali peepni vajondi pehle te ohdi gutt fadke gumave.
   about an hour ago · 

  • Amardeep Singh Gill hor kise paper ne eh news nahi lai
   about an hour ago · 

  • Preet Rajpal ess ton te laggda ,.,.b daramma hi cc,.,.:((
   about an hour ago · 

  • Grewal Satwant sharam-e-sakaar
   about an hour ago · 

  • Balli Sandhu Drama jia drama...jisde kol v jis stadium ch mic aaeea sab ne badal saab badal saab kita te fer wadda badal chhote di te chhotta badal wadde di tareef he karee gye...changa uprala c par sab kuj changa nai c
   57 minutes ago · 

  • Hardeep Saini eh sarkari, leader votes layi keh dinde ne par karde kujh nahi... kabaddi cup karwa ke vote lene da bahana e sarra eh..
   55 minutes ago · 

  • Jagdeep JD Pandori Gill Sahib Ji you know better than us....just kursi je kursi for Kabaddi kabaddi..
   54 minutes ago · 

  • Rajinder Bains very sad
   53 minutes ago · 

  • Parm Gondara So sad 22! Badal da ta kamm ae gapp marna
   38 minutes ago · 

  • Gursagar Deep Singh Sidhu edan he a g moonh te kujh hor pith pichhe kujh hor.........hun tan lokan nu akal aun naal he ena da bistra gol hau ohna chir ni kujh ho sakda..............
   26 minutes ago · 

  • Sukhminder Singh je assin dheeyan di izzat nehi kar sakde taan saade sab daawe bekaar ne.... world cup koi chotta sanman nehi, jis nu faran wale nu sarak te rulna pawe.... really shameful.... desh nu enni uchhi shan den walyan nu bekadri den walyan de khilaf kaarwai honi chahidi hai, te khidariyan toan maafi mangni chahidi hai....
   24 minutes ago · 

  • Gurpreet Gopy Singh bapu ji capt v sacha hi rola rounda ehna 200 crore kabaadi day naaam tay hazzam kar lea
   24 minutes ago · 

  • Mokhtar Singh Chhina veer ji mn valoondhariaa giaa eh dekh ke.
   23 minutes ago · 

  • Bakshi Thanewal bhaji fer ve rabb da shukar hai ke apo apne ghar thik thaak pahunch gaian.. kite nikke badal ne magar motarcycal wale chor nahi laa ditte je jao troffy khoo ke bhaj jawo.. ajjkal chenian te parsh te mob. amm he khoyee jaa rahe ne ...
   22 minutes ago · 

  • Deep Shayar sara sar dhakka hai
   16 minutes ago · 

  • Sardar Sohi lahnnat ,baut sharam di gall aa,punjab deean dheean KABADDI CUP JITT KE ah ruldian ne sadak te shame shame.
   4 minutes ago · 


1 comment:

gurmit kaur mit said...

ho punjab sarkar ton ki aas rakhi si..?