Sunday, October 09, 2011

ਤੇ ਲਓ ਇਹ ਵੀ ਪੜ੍ਹੋ ...!

ਹੁਣ ਨਵੀਂ ਗੱਲ ਸਾਹਮਣੇ ਆਈ ਹੈ ਬੜੇ ਹੀ ਸੁਆਦ ਨਾਲ ਖਾਧੇ ਜਾਣ ਵਾਲੇ ਲੇਅਜ਼ (Lays) ਨਾਂਅ ਚਿਪਸ ਬਾਰੇ.ਇੱਕ ਤਸਵੀਰ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਪਦਾਰਥ ਸੂਰ ਦੀ ਚਰਬੀ ਤੋਂ ਬਣਿਆ ਹੈ. ਇਸ ਗੱਲ ਦੇ ਸਬੂਤ ਵੱਜੋਂ ਇਸ ਪੈਕੇਟ 'ਤੇ ਦਿੱਤੇ ਕੋਡ ਸ਼ਬਦਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਜੇ ਇਹਨਾਂ ਕੋਡ ਸ਼ਬਦਾਂ ਨੂੰ ਡੀਕੋਡ ਕੀਤਾ ਜੇ ਤਾਂ ਇਹੀ ਹਕੀਕਤ ਸਾਹਮਣੇ ਆਉਂਦੀ ਹੈ. ਇਹਨਾਂ ਨੂੰ ਡੀਕੋਡ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਗੂਗਲੇ ਸਰਚ ਵਿੱਚ ਜੋ ਤੇ ਇਹਨਾਂ ਸ਼ਬਦਾਂ ਦੀ ਸਰਚ ਕਰੋ.ਸਚ ਤੁਹਾਡੇ ਸਾਹਮਣੇ ਹੋਵੇਗਾ. ਇਹ ਕੋਡ ਸ਼ਬਦ ਹਨ.... = E100, E110, E120, E 140, E141, E153, E210, E213, E214, E216, E234, E252,E270, E280, E325, E326, E327, E334, E335, E336, E337, E422, E430, E431, E432, E433, E434, E435, E436, E440, E470, E471, E472, E473, E474, E475,E476, E477, E478, E481, E482, E483, E491, E492, E493, E494, E495, E542,E570, E572, E631, E635, E904 ...!
ਫੇਸਬੁਕ ਤੇ ਇਸ ਨੂੰ ਪੋਸਟ ਕੀਤਾ ਹੈ  
 
ਦੂਜੇ ਪਾਸੇ ਪਾਕਿਸਤਾਨ ਵਿੱਚ Lays ਨੇ ਦਾਵਾ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਹਲਾਲ ਸਮਗਰੀ ਹੀ ਵਰਤਦੇ ਹਨ. 

No comments: