Thursday, September 29, 2011

ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ !

ਕ੍ਰਾਂਤੀ ਸਾਡੀ ਇਬਾਦਤ ਹੈ....ਗੁਰਸ਼ਰਨ ਸਿੰਘ  
ਰੋਮ (ਇਟਲੀ) ਤੋਂ ਆਈ ਪਰਮਜੀਤ ਦੋਸਾਂਝ ਹੁਰਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਪੇਸ਼ ਕਰ ਰਹੇ ਹਾਂ ਸੁਚੇਤਕ ਰੰਗਮੰਚ ਵੱਲੋਂ ਗੁਰਸ਼ਰਨ ਭਾਅ ਜੀ ਬਾਰੇ ਤਿਆਰ ਕੀਤੀ ਗਈ ਇੱਕ ਡਾਕੂਮੈਂਟਰੀ ਕ੍ਰਾਂਤੀ ਦਾ ਕਲਾਕਾਰ ਦੇ ਕੁਝ ਅੰਸ਼ ਜਿਹਨਾਂ ਨੂੰ ਵੈਬ ਮੀਡੀਆ 'ਤੇ ਜਾਰੀ ਕੀਤਾ ਹੈ ਰਲੀਜ਼ ਕੀਤਾ ਹੈ ਰੰਗਮੰਚ ਨੂੰ ਸਮਰਪਿਤ ਲੋਕ ਪੱਖੀ ਕਲਾਕਾਰਾ ਅਨੀਤਾ ਸ਼ਬਦੀਸ਼ ਨੇ.  ਕਿੰਨਾ ਸੰਘਰਸ਼ ਸੀ ਉਸ ਜਿੰਦਗੀ ਵਿੱਚ ਜਿਸ ਨੇ ਬਹੁਤ ਸਾਰੇ ਮੁਰਦਾ ਦਿਲਾਂ ਨੂੰ ਵੀ ਧੜਕਨਾ ਸਿਖਾਇਆ, ਉਹਨਾਂ ਨੂੰ ਇੱਕ ਨਵੀਂ ਜਿੰਦਗੀ ਦਿੱਤੀ. ਜਿੰਦਗੀ ਦਾ ਉਹ ਸੋਮਾ ਅੱਜ ਵੀ ਆਪਣਾ ਮਿਸ਼ਨ ਪੂਰਾ ਕਰ ਰਿਹਾ ਹੈ. ਕਿਸੇ ਵੇਲੇ ਸਾਹਿਰ ਵੱਲੋਂ ਲਿਖੀ  ਇਕ ਪ੍ਰਸਿਧ ਰਚਨਾ ਦੀਆਂ ਸਤਰਾਂ ਯਾਦ ਆ ਰਹੀਆਂ ਹਨ:
ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ !
ਜਿਸਮ ਮਿਟ ਜਾਨੇ ਸੇ ਇਨਸਾਨ ਨਹੀਂ ਮਰ ਜਾਤੇ !
ਧੜਕਨੇੰ ਰੁਕਨੇ ਸੇ ਅਰਮਾਨ ਨਹੀਂ ਮਰ ਜਾਤੇ; 
ਸਾਂਸ ਥਾਮ ਜਾਨੇ ਸੇ ਐਲਾਨ ਨਹੀਂ ਮਰ ਜਾਤੇ 
ਹੋਂਠ ਜਮ ਜਾਨੇ ਸੇ ਫਰਮਾਂ ਨਹੀਂ ਥਾਂ ਜਾਤੇ !
ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ !

ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਯਾਦ, ਕੋਈ ਅਜਿਹੀ ਰਿਪੋਰਟ ਜਾਨ ਤਸਵੀਰ ਹੋਵੇ ਤਾਂ ਉਹ ਜਰੂਰ ਭੇਜੋ. ਪੰਜਾਬ ਸਕਰੀਨ ਵਿੱਚ ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਏਗਾ.--ਰੈਕਟਰ ਕਥੂਰੀਆ



ਉਮਰ ਭਰ ਲੋਕਾਂ ਲਈ ਯਤਨਸ਼ੀਲ ਰਹੇ--ਗੁਰਸ਼ਰਨ ਭਾਅ ਜੀ


ਸੰਤ ਰਾਮ ਉਦਾਸੀ ਦੇ ਇਹ ਬੋਲ


ਯਾਦਾਂ ਭਾਅ ਗੁਰਸ਼ਰਨ ਸਿੰਘ ਦੀਆਂ..// . ਦਰਸ਼ਨ ਦਰਵੇਸ਼


ਬਾਬਾ ਹੁਣ ਬੋਲੇਗਾ ਨਹੀ..........ਪਰ

ਕੈਡਰ ਦਾ 'ਜ਼ਿਹਨੀ ਰੇਪ"......?


ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ !


ਗਿਆਨ ਸਾਗਰ ਟਰਸਟ ਨੇ ਕੀਤੀ ਸ਼ੁਭ ਸ਼ੁਰੂਆਤ

No comments: