Saturday, July 09, 2011

...ਤੇ ਹੁਣ ਇਹ ਪ੍ਰਚਾਰ ਕਿਸ ਮਿਸ਼ਨ ਅਧੀਨ ?

ਮਿਸ਼ਨਰੀਆਂ ਦਾ long term mission: ਅਜਿਹਾ ਪ੍ਰਚਾਰ ਕਰੋ ਕਿ ਅੱਜ ਤੋਂ 20-30 ਸਾਲ ਬਾਅਦ ਸਿਖ ਧਰਮ ਬਿਲਕੁਲ ਹੀ ਬਦਲ ਜਾਵੇ 

ਧਿਆਨ ਦਿਓ ਮਿਸ਼ਨਰੀਆਂ ਦੇ ਪ੍ਰਚਾਰ ਨਾਲ ਅੱਜ ਤੋਂ 
20-30 ਸਾਲ ਬਾਅਦ 

1. ਖੰਡੇ ਬਾਟੇ ਦੀ ਪਾਹੁਲ ਲੈਣ ਦੀ ਲੋਡ਼ ਨਹੀਂ ਹੋਵੇਗੀ ਕਿਓਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕੋਈ ਜਿਕਰ ਨਹੀਂ ਹੈ 

2. ਨਿਤਨੇਮ ਕਰਨ ਦੀ ਲੋਡ਼ ਨਹੀਂ ਹੋਵੇਗੀ 

3. ਨਾਮ ਜਪਣ ਦੀ ਲੋਡ਼ ਨਹੀਂ ਹੋਵੇਗੀ 

4. ਗੁਰਦੁਆਰੇ ਜਾਣ ਦੀ ਲੋਡ਼ ਨਹੀਂ ਹੋਵੇਗੀ 

5. ਕੇਸ ਰਖਣੇ ਜਰੂਰੀ ਨਹੀਂ ਹੋਣਗੇ 

6. ਮੀਟ ਖਾਨ ਦੀ ਕੋਈ ਮਨਾਹੀ ਨਹੀਂ ਹੋਵੇਗੀ 

7. ਕੋਈ ਰਹਿਤ ਮਰਿਆਦਾ ਨਹੀਂ ਹੋਵੇਗੀ 

8. ਸ੍ਰੀ ਅਕਾਲ ਤਖਤ ਤੋਂ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਕਰੇਗਾ 

9.  ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ਲਗਾਉਣਾ ਵੀ ਜਰੂਰੀ ਨਹੀਂ ਹੋਵੇਗਾ ਕਿਓਂਕਿ ਜਦ ਫੌਜ ਹੀ ਨਹੀਂ ਤੇ ਫੌਜ ਦੇ ਝੰਡੇ ਦੀ ਕੀ ਲੋਡ਼ ਹੈ 

10. ਗੁਰੂ ਗ੍ਰੰਥ ਸਾਹਿਬ ਚ ਕੇਵਲ ਬਾਣੀ ਗੁਰੂ ਸਾਹਿਬਾਨ ਦੀ ਹੀ ਰਖੀ ਜਾਵੇਗੀ ਕਿਓਂਕਿ ਇਹ ਕਹਿੰਦੇ ਹਨ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ"

11. ਗੁਰਬਾਣੀ ਵਿਚ ਜਿਥੇ ਵੀ ਸ਼ਬਦ ਵਿਚ ਰਹਾਓ ਆਉਂਦਾ ਹੈ ਓਥੇ ਰੁਕ ਜਾਓ ਪਡ਼ੀਆਂ ਤੁਕਾਂ ਦੇ ਅਰਥ ਸਮਝੋ ਜਾਂ ਕਿਸੇ ਮਿਸ਼ਨਰੀ ਨੂੰ ਫੋਨ ਕਰੋ ਅਰਥ ਸਮਝਣ ਲਈ ਓਸ ਤੋਂ ਬਾਅਦ ਅੱਗੇ ਪਡ਼ਨਾ 

12. ਸਿਖ ਇਤਹਾਸ ਸਾਰਾ ਝੂਠਾ ਹੈ ਇਸਤੇ ਯਕੀਨ ਨਹੀਂ ਕਰਨਾ | ਓਹੀ ਯਕੀਨ ਕਰੋ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ |

13. ਗੁਰਬਾਣੀ ਦੇ ਅਰਥ ਸਿਖਨੇ ਹਨ ਤੇ ਕਿਸੇ ਟੀਕੇ ਨੂੰ ਪਡ਼ਨ ਦੀ ਲੋਡ਼ ਨਹੀਂ ਹੈ ਕਿਓਂਕਿ ਸਾਰੇ ਗਲਤ ਹਨ | ਅਰਥ ਸਮਝਣ ਲਈ ਕਿਸੇ ਮਿਸ਼ਨਰੀ ਪ੍ਰੋਫੈਸਰ ਨੂੰ ਫੋਨ ਕਰੋ |

ਇਹ ਲਿਸਟ ਹਾਲੇ ਅਧੂਰੀ ਹੈ 

ਇਹ ਆਪਣੀ ਪੂਰੀ ਵਾਹ ਲਗਾ ਰਹੇ ਹਨ ਇਹ ਉਪਰ ਸਾਰਾ ਕੁਝ ਲਿਖਿਆ ਲਾਗੂ ਕਰਨ ਲਈ 

ਵਾਹਿਗੁਰੂ ਕਿਰਪਾ ਕਰੇ "ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਇ"ਫੇਸਬੁਕ ਤੇ ਸੁਖਵਿੰਦਰ ਸਿੰਘ ਹੁਰਾਂ ਵੱਲੋਂ ਪੋਸਟ ਕੀਤੇ ਗਏ ਇਸ ਨਜ਼ਰੀਏ ਬਾਰੇ ਕਈਆਂ ਨੇ ਪ੍ਰਤੀਕਰਮ ਵੀ ਪ੍ਰਗਟ ਕੀਤੇ ਹਨ. ਇਹਨਾਂ ਵਿਚਾਰਾਂ ਨੂੰ ਏਥੇ ਨਾਲ ਹੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ. ਮਿਸ਼ਨਰੀ ਲਹਿਰ ਬਾਰੇ, ਇਸਦੇ ਮਕਸਦ ਬਾਰੇ, ਇਸਦੀਆਂ ਪ੍ਰਾਪਤੀਆਂ ਬਾਰੇ ਅਤੇ ਇਸ ਵਿੱਚ ਦਾਖਿਲ ਹੋ ਚੁੱਕੀਆਂ ਕਮੀਆਂ ਬਾਰੇ ਤੁਸੀਂ ਕਿ ਸੋਚਦੇ ਹੋ ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. --ਰੈਕਟਰ ਕਥੂਰੀਆ 


July 6 at 12:28pm ·  ·  · 

 • Akal Singh and 11 others like this.

  • ਬਰਾੜ ਜੀਵਨ ‎@sukhvinder singh ji ਫਿਰ ਸਹੀ ਕੀ ਹੈ ਉਹ ਵੀ ਜਾਣਕਾਰੀ ਦੇਵੋ ਜੀ ਆਮ ਸਿਖ ਕਿਸ ਦੀ ਗੱਲ ਮੰਨੇ
   July 6 at 12:40pm · 

  • Sukhvinder Singh ਇਸਦਾ ਮਤਲਬ ਆਪਜੀ ਨੂੰ ਇਹ ਸਹੀ ਲਗਦੇ ਹਨ | ੩੦੦ ਸਾਲ ਤਕ ਆਮ ਸਿਖ ਕਿਸਦੀ ਗੱਲ ਮੰਨਦੇ ਆ ਰਹੇ ਹਨ ???
   July 6 at 12:43pm · 

  • ਬਰਾੜ ਜੀਵਨ ਗੱਲ ਸਹੀ ਜਾ ਗਲਤ ਦੀ ਨਹੀ ਆਪ ਮੈ ਤਾ ਆਪ ਤੋਂ ਇਸ ਨੂ ਪਾਸੇ ਕਰਕੇ ਪੁਛਿਆਂ ਕੇ ਨਾਲ ਜਾਵਬ ਵੀ ਲਿਖੋ ਕੇ ਇਸ ਦੀ ਗੱਲ ਮੰਨੋ ਇਸ ਦੀ ਨਹੀ
   ਜਿਹੜੀ ਤੁਸੀਂ ੩੦੦ ਸਾਲ ਦੀ ਗੱਲ ਕੀਤੀ ਉਦੋ ਦੇ ਸਿਖ ਅੱਜ ਦੇ ਸਿਖ( ਸਾਰੇ ਸਿਖ ਨਹੀ ) ਨਾਲੋ ਸਚੇ ਸੁਚੇ ਸਨ ਇਮਾਨਦਾਰ ਸਨ ਧਰਮ ਪ੍ਰਤੀ
   ,,,,,,,,,,,,,,

   July 6 at 12:48pm · 

  • Sukhvinder Singh ਜਿਹੜੇ ਗੁਰਬਾਣੀ ਦੇ ਗਲਤ ਅਰਥ ਕਰਦੇ ਹਨ ਓਹ ਧਰਮ ਪ੍ਰਤੀ ਇਮਾਨਦਾਰ ਹਨ ??

   ਜਿਹੜੇ ਸਿਖ ਇਤਿਹਾਸ ਨੂੰ ਝੂਠਾ ਕਹੀ ਜਾਂਦੇ ਹਨ ਓਹ ਧਰਮ ਪ੍ਰਤੀ ਇਮਾਨਦਾਰ ਹਨ??

   ਜਿਹੜੇ ਨਿਤਨੇਮ ਦੀਆਂ ਬਾਣੀਆਂ ਨੂੰ ਨਹੀਂ ਮੰਨਦੇ ਓਹ ਧਰਮ ਪ੍ਰਤੀ ਇਮਾਨਦਾਰ ਹਨ ???

   ਤੁਹਾਨੂੰ ਇਹ ਮਿਸ਼ਨਰੀ ਇਮਾਨਦਾਰ ਦਿਸਦੇ ਹਨ ??

   July 6 at 12:56pm ·  ·  1 person

  • ਬਰਾੜ ਜੀਵਨ ਤੁਸੀਂ ਕਿਸ ਨੂ ਇਮਾਨਦਾਰ ਮੰਨਦੇ ਹੋ ਇਹਨਾ ਮਿਸ਼ਨਰੀਆਂ ਨੂ ਛਡਕੇ ..
   July 6 at 1:04pm · 

  • Sukhvinder Singh ਤੁਹਾਡੇ ਬਜੁਰਗਾਂ ਦੇ ਟਾਈਮ ਤੇ ਜਦੋਂ ਮਿਸ਼ਨਰੀ ਨਹੀਂ ਸਨ ਓਹ ਇਮਾਨਦਾਰ ਕਿਸਨੂੰ ਮੰਨਦੇ ਸਨ ?? ਕਿ ਪਿਛਲੇ ੩੦੦ ਸਾਲ ਤੋਂ ਸਿਖੀ ਇਹਨਾਂ ਮਿਸ਼ਨਰੀਆਂ ਤੋਂ ਬਿਨਾਂ ਨਹੀਂ ਚਲਦੀ ਆ ਰਹੀ ???
   July 6 at 1:21pm ·  ·  2 people

  • ਬਰਾੜ ਜੀਵਨ ਤੁਸੀਂ ਜਵਾਬ ਨਹੀ ਦੇ ਰਹੇ @sukhvinder singh ji
   July 6 at 1:32pm · 

  • Sukhvinder Singh ਜਿਹੜਾ ਸਹੀ ਢੁਕਦਾ ਜਵਾਬ ਹੈ ਓਹ ਮੈਂ ਦੇ ਰਿਹਾ ਹਾਂ | ਤੁਸੀਂ ਕੀ ਪੜਨਾ ਚਾਹੁੰਦੇ ਹੋ ਤੁਸੀਂ ਦੱਸ ਦਿਓ |
   July 6 at 1:35pm ·  ·  1 person

  • ਬਰਾੜ ਜੀਵਨ ਮੈ ਤਾਂ ਪੁਛ ਰਿਹਾ ਆਪ ਹੀ ਦਸੋ ਕੇ ਕੌਣ ਸਹੀ ਹੈ
   ਉਸ ਨੂ ਪੜਨਾ ਚਾਹੀਦਾ ਹੈ ........

   July 6 at 1:52pm · 

  • Sukhvinder Singh ਤੁਸੀਂ ਦੱਸੋ ਤੁਹਾਨੂੰ ਮਿਸ਼ਨਰੀਆਂ ਨੂੰ ਪੜਨ ਦੀ ਲੋੜ ਕਿਓਂ ਪੈ ਗਈ ??
   July 6 at 1:56pm · 

  • ਬਰਾੜ ਜੀਵਨ ਤੁਸੀਂ ਧੱਕੇ ਨਾਲ ਮੁਹ ਚ ਬੁਰਕੀ ਪਾ ਰਹੇ ਹੋ ,,,,,,,,,,,
   July 6 at 1:58pm · 

  • Sukhvinder Singh ਤੁਸੀਂ ਨਾ ਮੁੰਹ ਅੱਡੋ |
   July 6 at 2:00pm ·  ·  1 person

  • Sukhvinder Singh ਜਿਹੜੀ ਬੁਰਕੀ ਤੁਸੀਂ ਲਭ ਰਹੇ ਹੋ ਓਹ ਆਟਾ ਮੇਰੇ ਕੋਲ ਨਹੀਂ ਹੈ |
   July 6 at 2:01pm ·  ·  2 people

  • ਬਰਾੜ ਜੀਵਨ ਲਗਦਾ ਫ਼ਤੇਹ ਹੀ ਚਗੀ ਆਪ ਨਾਲ ਕਿਓਕੇ ਆਪ ਕੋਈ ਜਵਾਬ ਨਹੀ ਦੇ ਰਹੇ ਏਵੈ ਕਿਸੇ ਦੇ ਲੇਖ ਦੀ ਕਾਪੀ ਕਰਕੇ ਪੋਸਟ ਕਰ ਦਿਤੀ ਆਪ ਨੇ ...........
   July 6 at 2:03pm · 

  • Sukhvinder Singh ਤੁਹਾਨੂੰ ਕਿਤੇ ਹੋਰ ਇਹ ਪੋਸਟ ਮਿਲ ਜਾਏ ਤਾਂ ਮੈਨੂੰ ਮੈਸੇਜ ਕਰ ਦੇਣਾ ਕਿ ਕਿਹਦੀ ਕਾਪੀ ਕੀਤੀ ਹੈ |
   July 6 at 2:06pm ·  ·  1 person

  • Jag Sohana brar baiji jisnu mrzi sunno missionaries nu shadke
   July 6 at 2:06pm · 

  • Sukhvinder Singh ਸੋਹਾਣਾ ਸਾਹਿਬ ਰਹਿਣ ਦੇਓ ਇਹਨਾਂ ਨੇ ਮਿਸ਼ਨਰੀਆਂ ਨੂੰ ਹੀ ਸੁਣਨਾ ਹੈ | ਕਿਓਂਕਿ ਇਹਨਾਂ ਕੋਲ ਆਪਣੀ ਮਤ ਤਾਂ ਹੈ ਨਹੀਂ | ਸੋ ਇਹ ਮਿਸ਼ਨਰੀਆਂ ਦੀ ਮਤ ਅਨੁਸਾਰ ਹੀ ਸਿਖੀ ਨੂੰ ਸਮਝਣਗੇ |
   July 6 at 2:09pm ·  ·  3 people

  • Joban Sidhu bhut khoob sukhvinder paji
   July 6 at 2:09pm · 

  • ਬਰਾੜ ਜੀਵਨ ਆਪ ਨੇ ਕਿਸੇ ਇੱਕ ਦਾ ਵੀ ਨਾਮ ਨਹੀ ਦਿਤਾ ਕੇ ਕਿਸ ਨੂ ਸੁਣਾ ਏਵੈ ਬਸ ਇੱਕ ਤੇ ਤੇਰੀ ਸੁਈ ਅਟਕੀ ਹੈ ਜਾ ਫਿਰ ਤੇਨੁ ਆਪ ਨੂ ਨਹੀ ਪਤਾ ਕਿਸ ਦਾ ਨਾਮ ਲਵਾਂ ਕਿਓਕੇ ਇਹਨਾ ਤੋ ਬਿਨਾ ਕੋਈ ਹੋਰ ਹੋਣਾ ਨਹੀ ਜੇ ਹੈ ਤਾਂ ਜਵਾਬ ਦੇ ਨਹੀ ਤਾਂ ਚੁਪ ਕਰਕੇ ਕੰਨ ਲਪੇਟ ਕੇ ਸੌਂ ਜਾ ..................
   July 6 at 2:14pm · 

  • Joban Sidhu brar nam mein ley denda kinne he sunnan laik nam ne maskeen sahib,nihang dharam singh , sant baba jarnail singh bhindrawalla han jinna nu nahi sunna chaida una ch inder singh ghagga ,darshan singh deyan oh gallan jo dasam granth de khilaf ,dilgeer anpad driver jeonwalla
   July 6 at 2:22pm ·  ·  3 people

  • Sukhvinder Singh ਬਰਾੜ ਜੀਵਨ ਮੈਂ ਤੈਨੂੰ ਦੱਸਿਆ ਤਾਂ ਸੀ ਕਿ ਜਦੋ ਇਹ ਮਿਸ਼ਨਰੀ ਨਹੀਂ ਸੀਗੇ ਓਦੋਂ ਸਿਖ ਕਿਹਨਾਂ ਨੂੰ ਸੁਣਦੇ ਸੀ | ੩੦੦ ਸਾਲ ਸਿਖੀ ਐਵੇਂ ਤਾਂ ਨਹੀਂ ਇਥੇ ਤਕ ਪਹੁੰਚੀ ? ਬਾਕੀ ਤੈਨੂੰ ਹੋਰ ਕੋਈ ਸੁਣਨ ਨੂੰ ਨਹੀਂ ਲਭਦਾ ਤਾਂ ਫਿਰ ਵਾਹਿਗੁਰੂ ਹੀ ਭਲਾ ਕਰੇ | ਵੈਸੇ ਆਪਣੇ ਬਜੁਰਗਾਂ ਨੂੰ ਪੁਛ ਲਈ ਓਹ ਦਸ ਦੇਣਗੇ ਕਿਸਨੂੰ ਸੁਣਨਾ ਹੈ |
   July 6 at 3:04pm ·  ·  4 people

  • Kulwinder Singh SUKHVINDER PAJI ASI TUHADE NAL AA JI
   July 6 at 8:24pm · 

  • Akal Singh ਬਰਾੜ ਜੀਵਨ ਇਹ ਸਾਰੇ ਲੇਖ ਕਾਪੀ ਰਾਈਟ ਵਿੱਚ ਪਾਏ ਹੋਏ ਹਨ, ਤੁਹਨੂੰ ਖੋਤਿਆ ਝੂਠਣ ਬੋਲਣ ਤੋ ਬਿਨਾ ਕੁੱਝ ਵੀ ਨਹੀ ਆਉਦਾ? ਖੂਨ ਵਿੱਚ ਹਰਾਮੀਪੁਣਾ ਘਰ ਕਰ ਚੁੱਕੇ ਹੈ ਗੁਰੂ ਤੇ ਤਾ ਕੀ ਆਪਣੇ ਆਪ ਤੇ ਵੀ ਵਿਸਵਾਸ ਨਹੀ... ਹਰ ਚੀਜ ਨੂੰ ਸ਼ੱਕ ਨਾਲ ਦੇਖਦੇ ਹੋ, ਗੁਰੂ ਦਾ ਸਿੱਖ ਤਾ ਹੌਸਲੇ ਬੁਲੰਦ ਤੇ ਗੁਰੂ ਤੇ ਅੱਖਾ ਮੀਚ ਕੇ ਭਰੋਸਾ ਕਰ ਕੇ ਸ਼ਹੀਦ ਹੋ ਜਾਦਾ ਹੈ॥
   July 6 at 8:32pm ·  ·  3 people

  • Akal Singh 
   ਇਹਨਾ ਦੇ ਕੁੜੀਆ ਵਰਗੇ ੧੭ ਸਾਲਾ ਦੇ ਪ੍ਰੌ: ਕਵਲ ਨੇ ਲੇਖ ਲਿੱਖਿਆ ਹੈ ਕੇ ਗੁਰੂ ਨਾਨਕ ਦੇਵ ਜੀ ਪਹਿਲੇ ਮਿਸ਼ਨਰੀ ਸਨ॥ ਕੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਮਿਸ਼ਨਰੀ ਕਿਹਾ? ਜੇ ਕਿਹਾ ਤਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਉ ਨਹੀ ਲਿੱਖਿਆ? ਇਹਨਾ ਦੇ ਪੈਦਾ ਕੀਤੇ ਸੱਪ ਜਦੋ ਇਹਨਾ ਦੇ ਗਲ ਵਿੱਚ ਪੈਦੇ ਹਨ ਤਾ ਇਹ ਰੋਦੇ ਹਨ॥ ਇਹਨਾ ਮੂਰਖਾ ਨੂੰ ਸਿੱਧਾ ਜਵਾਬ ਨਾ ਦੇਵੋ ਜਦੋ ਤੱਕ ਇਹ ਗੁਰੂ ਸਾਹਿਬ ਤੇ ਸਵਾਲ ਜਵਾਬ ਕਰਨਾ ਬੰਦ ਕਰਕੇ ਮਾਫੀ ਨਹੀ ਮੰਗ ਲੈਦੇ॥ ਇਹਨਾ ਦਾ ਪੰਗਾ ਗੁਰੂ ਦੇ ਖ਼ਾਲਸੇ ਨਾਲ ਹੈ, ਦੋ ਕੌਮੇਨਟ ਜੋਰ ਦੀ ਮਾਰ ਦੋ ਤਾ ਇਹਨਾ ਨੂੰ ਜਰੂਰੀ ਕੰਮ, ਕਿਰਤ ਕਰਨੀ ਜਾ ਮੰਮੀ ਯਾਦ ਆ ਜਾਦੀ ਹੈ॥

   July 6 at 8:40pm ·  ·  3 people

  • Akal Singh Sukhvinder Singh Ji can you create a document of this in Media Releases group?
   July 6 at 9:26pm ·  ·  1 person

  • Hassu Gill Gill sikhi vi a cukhe dogre de ulda nu jotia he sidha ker sakdia ne ehna gadra nu
   July 7 at 12:54am ·  ·  2 people

  • Sarabjit Singh sukhvinder bhaa G bil,kul right.............G
   July 7 at 1:41am ·  ·  1 person

  • TejwantKawaljit Singh Sukhvinder veer jio, Kuching Hor gallan Jo aap bhul gaye jo missionary parcharak kar rahe han oh han 14 sarivar vich ishnan Karan DI lor nahin, 15. Amritvele Da koi mahatav nahin 16 gurugranth sahib library vich Rakhia ja sakda hai 17 kakar brahmni veechar dhara hai 18 keertan DI koi jaroorat nahin, sira
   July 7 at 10:36am · 

  • Sukhvinder Singh ਖਾਲਸਾ ਜੀ ਮੈਂ ਇਸੇ ਲਈ ਲਿਖਿਆ ਸੀ ਕਿ ਲਿਸਟ ਅਜੇ ਅਧੂਰੀ ਹੈ |
   July 7 at 10:40am · 

  • TejwantKawaljit Singh List aje lambi hai, aapan kise missionary nu hi keh dende aa , aape poori kar den ge
   July 7 at 10:48am · 

  • Bandook Khalsa missionaries r slow poison
   July 7 at 11:02am · 

  • Akal Singh they want evidence. I think it can be drafted nicely and slapped on their face.
   July 7 at 11:09am ·  ·  1 person

  • TejwantKawaljit Singh Ek Hor navi cheez pata lagi Bhai sahib ke shabad DI akheerli tuk vich tat gian hunda. Asin bina matlab ton hi Sara shabad parde rahe. Agge to Asin vi tat gian hasil karia karange bas akhirlee tuk par ke
   July 8 at 9:17am ·  ·  1 person
No comments: