Sunday, July 17, 2011

ਮਿੰਨੀ ਕਹਾਣੀ " ਲੇਖਕ " // ਕਰਮਜੀਤ ਸਮਰਾ

ਪਹਿਲਾ......ਵੀਰ ਜੀ ਲੇਖਕ ਕੀ ਹੁੰਦੇ ਨੇ...?
ਦੂਜਾ......ਅਸ਼ਲੀ ਕੀ ਨਕਲੀ..?
ਪਹਿਲਾ ....ਅਸ਼ਲੀ...
ਦੂਜਾ.....ਅਸ਼ਲੀ ਲੇਖਕ ਉਹ ਚਿੱਡ਼ੀ ਵਰਗਾ ਹੁੰਦਾ..ਜਿਸ਼ ਨੂੰ ਪਤਾ ਹੁੰਦਾ ਕੀ ਮੈਂ ਸ਼ਮਾਜਰੂਪੀ ਜੰਗਲ ਦੀ ਅੱਗ ਬੁੱਝਾ ਨੀ ਸ਼ਕਦੀ..ਫਿਰ ਵੀ ਪਾਣੀ ਦੀ ਚੁੱਝ ਭਰ-ਭਰ ਅੱਗ ਤੇ ਲਗਾਤਾਰ ਪਾਉਂਦੀ ਰਹਿੰਦੀ ਹੈ........

ਸੰਪਰਕ: ਕਰਮਜੀਤ ਸਮਰਾ,

             ਅਹਿਮਦਗਡ਼ ਛੰਨਾਂ,
                 (9914777690)

No comments: