Thursday, July 28, 2011

ਸਾਹਿਤ ਸਿਰਜਣ ਮੁਕਾਬਲੈ ਲਈ ਐਂਟਰੀਆਂ ਮੰਗੀਆਂ

ਲੁਧਿਆਣਾ, 28 ਜੁਲਾਈ : ਭਾਸ਼ਾ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲਾ ਪੱਧਰੀ ਪੰਜਾਬੀ ਅਤੇ ਹਿੰਦੀ ਦੇ ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੈ ਕਰਵਾÂ ਜਾ ਰਹ ਹਨ. ਵਧੇਰੇ  ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਲੁਧਿਆਣਾ ਜ਼ਿਲੈ ਦੇ ਮੁਕਾਬਲੈ 17 ਅਗਸਤ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖ ਕਰਵਾਏ  ਜਾਣਗ। ਮੁਕਾਬਲੈ ਵਿਚ ਦਸਵੀਂ ਤੱਕ ਦੇ ਵਿਦਿਆਰਥੀ ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ, ਭਾਗ ਲੈ ਸਕਦੇ ਹਨ.ਜ਼ਿਲਾ ਭਾਸ਼ਾ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਮੁਕਾਬਲ ਸਬੰਧੀ ਐਂਟਰੀ ਫਾਰਮ ਪ੍ਰਤੀਯੋਗੀਆਂ ਵੱਲੋਂ ਆਪਣੇ ਸਕੂਲ ਦੇ  ਹੈੱਡਮਾਸਟਰ/ਪ੍ਰਿੰਸੀਪਲ ਤੋਂ ਤਸਦੀਕ ਕਰਵਾ ਕੇ  ਜ਼ਿਲਾ ਭਾਸ਼ਾ ਅਫਸਰ, ਲੁਧਿਆਣਾ ਦੇ ਦਫਤਰ 'ਚ 12 ਅਗਸਤ ਤੱਕ ਭੇਜੇ  ਜਾਣ. ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੈ ਦੇ ਨਤੀਜੇ ਦਾ ਐਲਾਨ ਜੱਜ ਸਾਹਿਬਾਨਾਂ ਵੱਲੋਂ ਮੌਕੇ 'ਤ ਹੀ ਕਰ ਦਿੱਤਾ ਜਾਵੇਗਾ. ਪਹਿਲੈ ਤਿੰਨ ਸਥਾਨਾਂ 'ਤੇ ਆਉਣ ਵਾਲੈ ਵਿਦਿਆਰਥੀਆਂ ਨੂੰ ਇਨਾਮ ਤਾਂ ਦਿੱਤੇ ਹੀ ਜਾਣਗ, ਇਸਦੇ ਨਾਲ ਹੀ ਜੇਤੂ  ਪ੍ਰਤੀਯੋਗੀ ਨਵੰਬਰ ਮਹੀਣੇ 'ਚ ਪੰਜਾਬੀ ਸਪਤਾਹ ਦੌਰਾਨ ਹੋਣ ਵਾਲੈ ਰਾਜ ਪੱਧਰੀ ਮੁਕਾਬਲੈ ਵਿਚ ਵੀ ਭਾਗ ਲੈ ਸਕਣਗੇ। ਫੋਟੋ ਧੰਨਵਾਦ ਸਹਿਤ:ehow

No comments: