Wednesday, July 13, 2011

ਸਿੱਖ ਸੰਗਤ ਵਲੋਂ ਲੁਧਿਆਣਾ ਵਿੱਚ ਇਨਸਾਫ਼ ਮਾਰਚ 15 ਜਲਾਈ ਨੂੰ

ਲੁਧਿਆਣਾ: ਵੱਖ ਵੱਖ ਮਾਮਲਿਆ ਵਿੱਚ ਸਿੱਖ ਕੋਮ ਨਾਲ ਕੀਤੀ ਜਾ ਰਹੀ ਨਾਂ-ਇੰਸਾਫੀ ਦ ਵਿਰੋਧ ਵਿੱਚ ਸੰਮੂਹ ਸਿੱਖ ਸੰਗਤ ਵਲੋਂ ਇੰਸਾਫ ਮਾਰਚ 15 ਜਲਾਈ 2011 ਨੂੰ ਕੱਢਿਆ ਜਾਵਗਾ। ਇਹ ਮਾਰਚ ਮਾਡਲ ਟਾਉਨ ਲੁਧਿਆਣਾ ਸਿਥਤ ਗੁਰਦੁਆਰਾ ਸ਼ਹੀਦਾਂ ਨੜ ਗੁੱਜਰਖਾਨ ਕੈਂਪਸ ਤੋਂ ਸਵਰ 10 ਵਜ ਆੰਰਭ ਹੋ ਕ ਸ਼ਹਿਰ ਦ ਵੱਖ ਵੱਖ ਹਿਸਿਆਂ ਤੋਂ ਹੁੰਦਾ ਹੋਇਆ ਡੀ ਸੀ ਦਫਤਰ ਵਿਖ ਪੁੱਜਗਾ ਤ ਡੀ ਸੀ ਨੂੰ ਮੰਗ ਪੱਤਰ ਦਣ ਉਪਰੰਤ ਸੰਪਨ ਹੋਵਗਾ। ਉੱਕਤ ਜਾਣਕਾਰੀ ਪੰਥਕ ਆਗੂ ਮਨਵਿੰਦਰ ਸਿੰਘ ਗਿਆਸਪੁਰਾ, ਬਲਵਿੰਦਰ ਸਿੰਘ ਭੁੱਲਰ,ਗੁਰਦੀਪ ਸਿੰਘ ਗੋਸ਼ਾ,ਬਲਜੀਤ ਸਿੰਘ ਸ਼ਿਮਲਾਪੁਰੀ ਅੱਤ ਜਰਨੈਲ ਸਿੰਘ ਨ ਮਲਹਾਰ ਰੋਡ ਵਿਖ ਇੱਕ ਸਥਾਨਕ ਹੋਟਲ ਵਿੱਚ ਆਯੋਜਿਤ ਪੱਤਰਕਾਰ ਸੰਮਲਨ ਦੋਰਾਨ ਦਿੱਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦ ਹੋÂ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਅੱਤ ਮਨਵਿੰਦਰ ਸਿੰਘ ਗਿਆਸਪੁਰਾ ਨ ਇੰਸਾਫ ਮਾਰਚ ਦ ਮਕਸਦ ਬਾਰ ਦਸਿਆ ਕਿ ਇਸ ਮਾਰਚ ਰਾਹੀਂ ਅਸੀਂ ਸਿੱਖ ਸੰਗਤ ਨੂੰ ਕੌਮ ਨਾਲ ਕੀਤੀ ਜਾ ਰਹੀ ਨਾਂ-ਇੰਸਾਫੀ ਪ੍ਰਤੀ ਜਾਗਰੁਕ ਕਰਨ ਦ ਨਾਲ ਨਾਲ ਸਰਕਾਰ ਅੱਤ ਐਸ ਜੀ ਪੀ ਸੀ ਤ ਕਾਬਜ ਧਿਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦ ਯਤਨ ਕਰਾਂਗ।  ਸਿੱਖਾਂ ਨਾਲ ਕੀਤੀ ਜਾ ਰਹੀ ਨਾਂ-ਇੰਸਾਫੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਬਿਨ•ਾਂ ਕਿਸ ਕਸੂਰ ਦ ਉਮਰ ਕੈਦ ਤੋਂ ਵੱਧ ਸਜਾ ਭੁੱਗਤ ਚੁੱਕ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਸਜਾ ਨੂੰ ਬਿਨ•ਾਂ ਸਮਾਂ ਗਵਾÂ ਉਮਰਕੈਦ ਵਿੱਚ ਬਦਲਣ ਅੱਤ ਪਿਛਲ ਕਈ ਸਾਲਾਂ ਤੋਂ ਦਸ਼ ਦੀਆਂ ਵੱਖ ਵੱਖ ਜਲ•ਾਂ ਵਿੱਚ ਬੰਦ ਬਕਸੂਰ ਸਿੱਖ ਨੌਜਵਾਨਾਂ ਨੂੰ ਰਿਹਾ ਕਰਵਾਉਣ ਲਈ ਇੰਸਾਫ ਮਾਰਚ ਰਾਹੀਂ ਮੰਗ ਕੀਤੀ ਜਾਵਗੀ। ਬਲਜੀਤ ਸਿੰਘ ਸ਼ਿਮਲਾਪੁਰੀ ਅੱਤ ਜਰਨੈਲ ਸਿੰਘ ਨ ਪੰਜਾਬ ਦ ਵੱਖ ਵੱਖ ਹਿੱਸਿਆ ਵਿੱਚ ਕਈ ਮਹੀਨੀਆਂ ਤੋਂ ਸਿੱਖ ਵਿਰੋਧੀ ਤਾਕਤਾਂ ਦ ਇਸ਼ਾਰ ਤ ਸ਼ਰਾਰਤੀ ਅਨਸਰਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਪੱਵਿਤਰ ਪਾਵਨ ਸਰੂਪ ਅੱਗਨੀ ਭਂਟ ਕੀਤ ਜਾਣ ਦੀਆਂ ਘਟਨਾਵਾਂ ਦਾ ਜਿਕਰ ਕਰਦ ਹੋÂ ਕਿਹਾ ਕਿ ਇਹਨਾਂ ਘਟਨਾਵਾਂ ਦੀ ਜਾਂਚ ਕਰਨ ਦੀ ਬਜਾÂ ਹਾਕਮ ਜਮਾਤ ਵਲੋਂ ਇਹਨਾਂ ਮੰਦਭਾਗੀਆਂ ਘਟਨਾਵਾਂ ਨੂੰ ਸ਼ਾਰਟ ਸਰਕਟ ਦਸ ਕ ਮਾਮਲਾ ਬੰਦ ਕਰ ਦਿਤਾ ਜਾਂਦਾ ਹੈ। ਕਿ ਇਹ ਨਾਂ-ਇੰਸਾਫੀ ਤ ਝੂੱਠ ਨਹੀਂ। ਬਲਵਿੰਦਰ ਸਿੰਘ ਭੁੱਲਰ ਨ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਦਾ ਉਂਲੰਘਣ ਕਰਕ ਸੁਨਹਿਰੀ ਅੱਖਰਾਂ ਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਸਰੂਪ ਛਾਪਣ ਦ ਮਾਮਲ ਦਾ ਜਿਕਰ ਕਰਦ ਹੋÂ ਕਿਹਾ ਕਿ ਇਸ ਕਾਨੂੰਨ ਦੀ ਉਂਲਘੰਣਾ ਕਰਨ ਵਾਲ ਨਿੱਜੀ ਪ੍ਰਕਾਸ਼ਕ,ਛਪਾਈ ਕਰਵਾਉਣ ਅੱਤ ਛਪਾਈ ਦੀ ਇੱਜਾਜਤ ਦਣ ਵਾਲਿਆਂ ਵਿੱਰੁਧ  ਕਾਰਵਾਈ ਨਾਂ ਹੋਣਾ ਨਾਂ-ਇੰਸਾਫੀ ਨਹੀਂ ਤੋ ਹੋਰ ਕੀ ਹੈ। ਯੂਥ ਆਗੂਆਂ ਨ ਸਿੱਖ ਸੰਗਤ ਨੂੰ ਖੁੱਲਾ ਸੱਦਾ ਦਿਤਾ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕ ਸਿੱਖ ਕੌਮ ਨਾਲ ਕੀਤੀ ਜਾ ਰਹੀ ਨਾਂ-ਇੰਸਾਫੀ ਦ ਵਿਰੋਧ ਵਿੱਚ ਅਵਾਜ ਬੁੰਲਦ ਕਰਨ ਦ ਉਦਸ਼ ਨਾਲ ਆਯੋਜਿਤ ਕੀਤ ਜਾ ਰਹ ਨਾਂ-ਇੰਸਾਫ ਮਾਰਚ ਨੂੰ ਸਫਲ ਕਰਨ। ਇਸ ਮੋਕ ਸਰਨਵੀਰ ਸਿੰਘ ਸਰਨਾ,ਗੁਰਪ੍ਰੀਤ ਸਿੰਘ,ਅਵਤਾਰ ਸਿੰਘ ਦੁੱਬਈ,ਚਰਨਜੀਤ ਸਿੰਘ (ਚੰਨੀ ਫੈਬਰਿਕਸ) ਮਨਜਿੰਦਰ ਸਿੰਘ ਕਾਲਾ,ਕਮਲਜੀਤ ਸਿੰਘ,ਬਲਜੀਤ ਸਿੰਘ,ਪ੍ਰਿਤਪਾਲ ਸਿੰਘ ਜਮਾਲਪੁਰ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ,ਐਡਵੋਕਟ ਗੁਰਜਿੰਦਰ ਸਿੰਘ ਸਾਹਨੀ, ਐਡਵੋਕਟ ਐਸ ਪੀ ਸਿੰਘ, ਐਡਵੋਕਟ ਰੋਹਿਤ ਗੁਪਤਾ, ਐਡਵੋਕਟ ਸੰਦੀਪ ਸਿੰਘ,ਐਡਵੋਕਟ ਰਾਜੀਵ ਭਾਟੀਆ ਵੀ ਹਾਜਰ ਸਨ। 

No comments: