Tuesday, June 14, 2011

ਪੰਜਾਬ ਵਿੱਚ ਛੱਬੀ ਤਰਾਂ ਦੇ ਕੰਮਾਂ ਨੂੰ ਮਿਲੀ ਐਫੀਡੇਵਿਟ ਤੋਂ ਛੋਟ

ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਦਫਤਰੀ ਖੱਜਲ  ਖੁਆਰੇ ਤੋਂ ਰਾਹਤ ਦੇਂਦੀਆਂ 26 ਤਰਾਂ ਦੇ ਕੰਮਾਂ ਲਈ ਐਫੀਡੇਵਿਟ ਵਾਲਾ ਸਿਸਟਮ ਖਤਮ ਕਰ ਦਿਤਾ ਹੈ. ਇਹਨਾਂ ਕੰਮਾਂ ਵਿੱਚ ਰੋਜ਼ਾਨਾ ਜਿੰਦਗੀ ਨਾਲ ਸਬੰਧਿਤ ਕਈ ਤਰਾਂ ਦੇ ਕੰਮ ਸ਼ਾਮਿਲ ਹਨ. "ਰਾਜ ਨਹੀਂ ਸੇਵਾ" ਅਧੀਨ ਚੁੱਕੇ ਗਾਏ ਇਸ ਕਦਮ ਨਾਲ ਆਮ ਇਨਸਾਨ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ ਇਸਦਾ ਸਹੀ ਸਹੀ ਪਤਾ ਆਉਣ ਵਾਲੇ ਦਿਨਾਂ ਵਿੱਚ ਹੀ ਲੱਗ ਸਕੇਗਾ. ਤੁਸੀਂ ਪੰਜਾਬ ਸਰਕਾਰ ਦੇ ਇਸ ਕਦਮ ਬਾਰੇ ਕੀ ਸੋਚਦੇ ਹੋ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਜਿਹਨਾਂ 26 ਕੰਮਾਂ ਨੂੰ ਇਸ ਸਿਸਟਮ ਤੋਂ ਮੁਕਤ ਕੀਤਾ ਗਿਆ ਹੈ ਉਹਨਾਂ ਦੇ ਲਿਸਟ ਨਾਲ ਦਿੱਤੀ ਜਾ ਰਹੀਤਸਵੀਰ ਵਿੱਚ ਮੌਜੂਦ ਹੈ.  ਜੇ ਇਹਨਾਂ ਕੰਮਾਂ ਦੀ ਲਿਸਟ ਪੜ੍ਹਨ ਵਿੱਚ  ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਇਸ ਤਸਵੀਰ ਤੇ ਕਲਿੱਕ ਕਰਕੇ ਇਸਨੂੰ ਵੱਡਿਆਂ ਵੀ ਕੀਤਾ ਜਾ ਸਕਦਾ ਹੈ. --ਬਿਊਰੋ ਰਿਪੋਰਟ 

No comments: