Friday, March 25, 2011

ਸ਼ਹੀਦ ਨਾਲ ਇਹ ਕੈਸਾ ਪਿਆਰ....????

ਸ਼ਹੀਦ ਭਗਤ ਸਿੰਘ ਬਾਰੇ ਕੀਤੀ ਗਈ ਖੋਜ ਦੇ ਮਾਮਲੇ ਵਿੱਚ ਬਹੁਤ ਹੀ ਸਤਿਕਾਰਿਤ ਸਥਾਨ ਰਖਣ ਵਾਲੇ ਪ੍ਰੋਫੈਸਰ ਚਮਨ ਲਾਲ ਹੁਰਾਂ ਨੇ ਗੁਰਮੇਲ ਸਿੰਘ ਖਾਲਸਾ ਵੱਲੋਂ ਲਿਖੇ ਇੱਕ ਖੋਜ ਲੇਖ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਗਤ ਸਿੰਘ ਦੇ ਚਾਰ ਖਰੜਿਆਂ ਦੀ ਗੱਲ ਅਸਲ ਵਿੱਚ ਸ਼ਿਵ ਵਰਮਾ ਨੇ ਕੀਤੀ ਹੈ ਜੋ ਕਿ ਆਖਿਰੀ ਸਮੇਂ ਤੱਕ ਉਹਨਾਂ ਦੇ ਨਾਲ ਜੇਲ੍ਹ ਵਿੱਚ ਸਨ. ਪ੍ਰੋਫੈਸਰ ਚਮਨ ਲਾਲ ਜੀ ਨੇ ਇਹ ਵੀ ਦੱਸਿਆ ਕਿ "ਮੈਂ ਨਾਸਤਿਕ ਕਿਓਂ ਹਾਂ" 27 ਸਤੰਬਰ 1931 ਦੇ ਦ ਪੀਪਲ (ਲਾਹੋਰ) ਵਿੱਚ ਛਪਿਆ ਹੋਇਆ ਹੈ. ਜਿਸ ਨੂੰ ਸ਼ਕ ਹੈ ਉਹ ਜਾ ਕੇ ਤੀਨਮੂਰਤੀ ਲਾਇਬ੍ਰੇਰੀ ਦਿੱਲੀ ਵਿੱਚ ਵੇਖ ਲਵੇ. ਇਹ ਉਹਨਾਂ ਦਾ ਭਾਈ ਰਣਧੀਰ ਸਿੰਘ ਨੂੰ ਬਾਦਲੀਲ ਜਵਾਬ ਹੈ, ਤੇ ਬਾਕੀ ਸਾਰੀਆਂ ਕਹਾਣੀਆਂ ਪਾਈਆਂ ਗਈਆਂ ਹਨ. ਸ਼ਸ਼ੀ ਸਮੁੰਦਰਾ ਜੀ ਨੇ ਆਖਿਆ ਹੈ ਕਿ ਇਹ ਆਰਟੀਕਲ ਹੌਗਵਾਸ ਜਾਂ ਜਿਹਨੂੰ ਬਕਵਾਸ ਵੀ ਕਹਿ ਸਕਦੇ ਹਾਂ ਤੋਂ ਸਿਵਾ ਹੋਰ ਕੁਝ ਨਹੀਂ ! ਪੜ੍ਹਨ ਵਾਲੇ ਦੇ ਟਾਈਮ ਦੀ ਖ਼ਰਾਬੀ ! ਲੋਕ ਰਾਜ ਜੀ ਨੇ ਇਸਦੀ ਪੋਸਟਿੰਗ ਤੇ ਕਿੰਤੂ ਕੀਤਾ ਹੈ ਕਿਓਂਕਿ ਉਹ ਘਟੋਘੱਟ ਮੇਰੇ ਕੋਲੋਂ ਇਹ ਆਸ ਨਹੀਂ ਸਨ ਰੱਖਦੇ. ਉਹਨਾਂ ਦਾ ਸੋਚਣਾ ਹੈ ਵੀ ਠੀਕ. ਉਹਨਾਂ ਨੂੰ ਬੁਰਾ ਲੱਗਿਆ ਇਸ ਨਾਲ ਮੈਨੂੰ ਵੀ ਦੁੱਖ ਹੋਇਆ ਹੈ ਪਰ ਮੇਰੇ ਮਨ ਵਿੱਚ ਕੁਝ ਆਪਣੇ ਸ਼ੰਕੇ ਸਨ. ਮੈਨੂੰ ਜਾਪਦਾ ਸੀ ਕਿ ਮਨਾਂ ਵਿੱਚ ਲੁਕੀਆਂ ਗੱਲਾਂ ਅਕਸਰ ਸਮਾਂ ਪਾ ਕੇ ਸਮਸਿਆ ਬਣ ਜਾਂਦੀਆਂ ਹਨ. ਜੇ ਵੇਲੇ ਸਿਰ ਉਹਨਾਂ ਲੁਕੀਆਂ ਗੱਲਾਂ ਨੂੰ ਕੁਝ ਖੁੱਲੀ ਹਵਾ ਮਿਲੇ ਤਾਂ ਮਸਲਾ ਪੈਦਾ ਹੀ ਨਹੀਂ ਹੁੰਦਾ. ਮੈਂ ਨਹੀਂ ਸਾਂ ਚਾਹੁੰਦਾ ਕਿਸੇ ਵੀ ਮਨ ਵਿੱਚ ਲੁਕੀ ਕੋਈ ਗੱਲ ਭਗਤ ਸਿੰਘ ਅਤੇ ਉਸਦੀ ਕੁਰਬਾਨੀ ਨੂੰ ਵੀ ਪਿਛੇ ਪਾ ਦੇਵੇ ਅਤੇ ਵਿਚਾਰਾਂ ਨੂੰ ਵੀ. ਭਗਤ ਸਿੰਘ ਇੱਕ ਸਿੱਖ ਪਰਿਵਾਰ ਵਿਹ੍ਚ ਪੈਦਾ ਹੋਇਆ ਇਹ ਇੱਕ ਹਕੀਕਤ ਹੈ ਪਰ ਇਸ ਹਕੀਕਤ ਤੋਂ ਵੀ ਵੱਡੀ ਹਕੀਕਤ ਹੈ ਕਿ ਹਰ ਸਿੱਖ ਹਰ ਰੋਜ਼ ਸਰਬੱਤ ਦਾ ਭਲਾ ਮੰਗਦਾ ਹੈ. ਉਹ ਕਿਸੇ ਗੈਰ ਸਿੱਖ ਦਾ  ਬੁਰਾ ਸੋਚ ਹੀ ਨਹੀਂ ਸਕਦਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ. ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਕਿਸੇ ਕਾਮਰੇਡ ਨੂੰ ਬੁਰਾ ਕਹੇ ਇਹ ਵੀ ਨਹੀਂ ਹੋ ਸਕਦਾ. ਕਾਮਰੇਡਾਂ ਨੇ ਦੁਨੀਆ ਦੇ ਹਰ ਇੱਕ ਭਾਈ ਲਾਲੋ ਨੂੰ ਇੱਕ ਜੁੱਟ ਹੋਣ ਲਈ ਲੰਮੇ ਸੰਘਰਸ਼ ਵੀ ਕੀਤੇ ਹਨ. ਸਿੱਖ ਪਰਿਵਾਰ ਵਿੱਚ ਪੈਦਾ ਹੋਏ ਸਰਦਾਰ ਭਗਤ ਸਿੰਘ ਨੇ ਜੇ ਕੇਸ ਵੀ ਕਟਾਏ ਤਾਂ ਇਹ ਉਸ ਸੰਘਰਸ਼ ਦੀ ਹੀ ਇੱਕ ਅਜਿਹੀ ਜ਼ਰੂਰੀ ਅਤੇ ਵਕ਼ਤੀ ਲੋੜ ਸੀ ਜਿਹੜਾ ਸਮੁਚੀ ਮਨੁੱਖਤਾ ਲਈ ਲੜਿਆ ਜਾ ਰਿਹਾ ਸੀ. ਜੇ ਉਸ ਨੇ ਵੀ ਹਿੰਦੂ ਸਿੱਖ ਵਾਲਾ ਰੌਲਾ ਰੱਖਿਆ ਹੁੰਦਾ ਤਾਂ ਕੁਬਾਨੀਆਂ ਦੇ ਇਸ ਰਸਤੇ ਤੇ ਤੁਰਦੀਆਂ ਨਾਂ ਰਾਜਗੁਰੂ ਉਸ ਨਾਲ ਹੋਣਾ ਸੀ ਤੇ ਨਾਂ ਹੀ ਸੁਖਦੇਵ.ਹੋ ਸਕਦਾ ਸੀ ਕਿ ਸਰ ਫਰੋਸ਼ੀ ਕੀ ਤਮੰਨਾ ਵਾਲਾ ਗੀਤ ਵੀ ਕਿਧਰੇ ਗੁਆਚ ਗਿਆ ਹੁੰਦਾ. ਭਗਤ ਸਿੰਘ ਨੇ ਤਾਂ ਅੰਦਰ ਗਰਾਊਂਡ ਪੀਰੀਅਡ ਦੌਰਾਨ ਅੰਗ੍ਰੇਜ਼ੀ ਲਿਬਾਸ ਵੀ ਪਾਇਆ ਸੀ. ਕਲ੍ਹ ਨੂੰ ਕਿਤੇ ਕੋਈ ਉਸ ਨੂੰ ਭਾਰਤੀ ਦੀ ਬਜਾਏ ਅੰਗ੍ਰੇਜ਼ ਨਾ ਆਖਣਾ ਸ਼ੁਰੂ ਕਰ ਦੇਵੇ. ਟੋਪ ਅਤੇ ਪਗੜੀ ਵਾਲੇ ਸਾਰੇ ਝਗੜਿਆਂ ਵਿੱਚ ਇੱਕ ਗੱਲ ਜ਼ਰੂਰ ਉਭਰ ਕੇ ਸਾਹਮਣੇ ਆਈ ਹੈ ਕਿ ਭਗਤ ਸਿੰਘ ਨੂੰ ਉਸਦੇ ਇਹਨਾਂ ਦੋਹਾਂ ਰੂਪਾਂ ਵਿੱਚ ਹੀ ਅਥਾਹ ਪਿਆਰ ਮਿਲਿਆ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਪਗੜੀ ਵਾਲੇ ਭਗਤ ਸਿੰਘ ਜਾਂ ਟੋਪ ਵਾਲੇ ਭਗਤ ਸਿੰਘ ਨਾਲ ਕੀਤੇ ਜਾ ਰਹੇ ਇਸ ਪਿਆਰ ਵਿੱਚ ਭਗਤ ਸਿੰਘ ਦੇ ਵਿਚਾਰਾਂ ਵਾਲਾ ਪਿਆਰ  ਕਮਜ਼ੋਰ ਹੁੰਦਾ ਜਾ ਰਿਹਾ ਹੈ. ਅਜਿਹਾ ਪਿਆਰ ਕਰਨ ਵਾਲੇ ਜਾਣੇ ਜਾਂ ਅਨਜਾਣੇ ਵਿੱਚ ਕਿ ਕਰ ਰਹੇ ਹਨ ਇਸਦਾ ਅੰਦਾਜ਼ਾ ਸ਼ਾਇਦ ਉਹਨਾਂ ਨੂੰ ਖੁਦ ਵੀ ਨਹੀਂ. ਉਸ ਵੇਲੇ ਦੀ ਅੰਗ੍ਰੇਜ਼ ਸਰਕਾਰ ਨੇ ਤਾਂ ਸ਼ਹੀਦ ਦੀ ਨਿਰਜਿੰਦ ਦੇਹ ਦੇ ਹੀ ਟੁਕੜੇ ਕੀਤੇ ਸਾਂ ਪਰ ਅਸੀਂ ਭਗਤ ਸਿੰਘ ਦੇ ਉਹਨਾਂ ਵਿਚਾਰਾਂ ਦੇ ਵੀ ਟੁਕੜੇ ਕਰ ਰਹੇ ਹਨ ਜਿਹਨਾਂ ਲਈ ਉਸਨੇ ਆਪਣੀ ਕੁਰਬਾਨੀ ਦਿੱਤੀ. ਆਓ ਉਸ ਭਗਤ ਸਿੰਘ ਨੂੰ ਯਾਦ ਕਰੀਏ ਅਤੇ ਕਰਾਈਏ ਜਿਸਨੇ ਇਸ ਦੇਸ਼ ਨੂੰ ਆਜ਼ਾਦ ਅਤੇ ਖੁਸ਼ਹਾਲ ਤੱਕਣ ਲਈ ਭਰੀ ਜਵਾਨੀ ਵਿੱਚ ਆਪਣੀ ਕੁਰਬਾਨੀ ਦੇ ਦਿੱਤੀ. ਉਸਦੇ ਉਹਨਾਂ ਵਿਚਾਰਾਂ ਅਤੇ ਨਿਸ਼ਾਨਿਆਂ ਤੋਂ ਏਧਰ ਓਧਰ ਹੋਣ ਦਾ ਮਤਲਬ ਹੋਵੇਗਾ ਉਸ ਮਹਾਨ ਕੁਰਬਾਨੀ ਨੂੰ ਰੋਲਣਾ. ਭਗਤ ਸਿੰਘ ਬਾਰੇ ਪੰਜਾਬ ਸਕਰੀਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਬਾਰੇ ਜੋ ਜੋ ਕੁਝ ਵੀ ਕਿਹਾ ਗਿਆ ਹੈ ਉਸਨੂੰ ਤੁਸੀਂ ਖੁਦ ਹੀ ਪੜ੍ਹ ਲਵੋ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ--ਰੈਕਟਰ ਕਥੂਰੀਆ 
ਪੰਜਾਬ ਸਕਰੀਨ ਵਿੱਚ ਪੋਸਟ ਕੀਤੇ ਗਏ ਇਸ ਲੇਖ ਬਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਬਹਿਸ ਵਿੱਚ ਉਥੇ ਕੁਝ ਨੁਕਤਿਆਂ ਦਾ ਜੁਆਬ ਦੇਂਦੀਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਪੱਗ ਵਾਲ਼ਾ ਜਾਂ ਟੋਪ ਵਾਲ਼ਾ ਆਰਟੀਕਲ ਅਸਲ ਵਿੱਚ ਭਗਤ ਸਿੰਘ ਜੀ ਬਾਰੇ ਲਿਖੀਆ ਤੇ ਹੋਰ ਲਿਖੀਆਂ ਕਿਤਾਬਾ ਦਾ ਨਿਚੋੜ ਹੈ । ਕਿਤਾਬਾ ਦੀ ਸੂਚੀ ਇਸ ਪ੍ਰਕਾਰ ਹੈ, 'ਸਾਚੀ ਸਾਖੀ' ਕਪੂਰ ਸਿੰਘ, 'ਅਮਰ ਵਿਦਰੋਹੀ' ਮਲਵਿੰਦਰ ਜੀਤ ਸਿੰਘ ਵੜੈਚ, 'ਸਹੀਦ ਭਗਤ ਸਿੰਘ ਦੇ ਇਨਕਲਾਬੀ ਤਜਰਬੇ' ਕੁਲਦੀਪ ਨਈਅਰ, 'ਸ.ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ' ਜਗਮੋਹਣ ਸਿੰਘ, 'ਜੇਲ਼ ਚਿੱਠੀਆਂ' ਰਣਧੀਰ ਸਿੰਘ, 'ਇਤਿਹਾਸ'ਚ ਸਿੱਖ'ਸੰਗਤ ਸਿੰਘ, 'ਹੁਣ' ਪੰਜਾਬੀ ਮੈਗਜੀਨ, 'ਸ਼ਹੀਦੇ ਆਜਮ ਦੀ ਜੇਲ ਡਾਇਰੀ' ਸਤਿਅਮ ਵਰਮਾ ਤੇ ਗੁਰੂ ਗ੍ਰੰਥ ਸਾਹਿਬ ਜੀ । ਕਿਤਾਬਾ ਵਿਚਲੀਆਂ ਟੂਕਾਂ ਨੂੰ ਹੂ-ਬਹੂ ਉਸੇ ਤਰਾਂ ਲਿਖਿਆ ਗਿਆ ਹੈ, ਕੋਈ ਵੀ ਗੱਲ ਆਪਣੇ ਕੋਲੋ ਬਣਾ ਕੇ ਨਹੀ ਲਿਖੀ । ਕੋਈ ਵੀ ਵਿਦਵਾਨ ਉਪਰੋਕਤ ਸਾਰੀਆ ਕਿਤਾਬਾ ਪੜ੍ਹ ਕੇ ਫਿਰ ਵੀ ਕਿਸੇ ਗੱਲ ਨਾਲ਼ ਸਹਿਮਤ ਨਾ ਹੋਵੇ,ਉਸ ਨਾਲ ਕਿਸੇ ਵੀ ਜਗਾ੍ਹ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਹਾਂ, ਜਾਂ ਇਸ ਲਿਖਤ ਦਾ ਕਿਤਾਬਾ ਦੇ ਹਵਾਲੇ ਦੇ ਕੇ ਜਵਾਬ ਦਿਤਾ ਜਾਵੇ ।
ਸਮਝਣ ਵਾਲੀ ਗੱਲ ਹੈ ਕਿ ਗੁਰਬਾਣੀ ਦਾ ਰਾਮ ਕਿਸੇ ਦਸਰਥ ਦਾ ਪੁੱਤਰ ਨਹੀ, ਗੁਰਬਾਣੀ ਦੇ ਰਾਮ ਦੇ ਦੀਦਾਰ ਤੇ ਅਸਲ ਭਾਵ ਸਮਝਣ ਲਈ ਮੂਲ-ਮੰਤਰ ਨੂੰ ਪੜ੍ਹ ਕੇ ਸਮਝ ਕੇ ਕੀਤੇ ਜਾ ਸਕਦੇ ਹਨ । ਉਹ ਰਾਮ ਜੋ ਕਰਤਾ ਪੁਰਖੂ ਹੈ, ਨਿਰਭਉ ਹੈ, ਜੋ ਜੂਨਾ ਵਿੱਚ ਨਹੀਂ ਆਉਂਦਾ । ਜੋ ਜੂਨਾਂ ਵਿੱਚ ਹੀ ਨਹੀਂ ਆਉਂਦਾ ਉਹ ਦਸਰਥ ਦਾ ਪੁੱਤਰ ਕਿਦਾਂ ਹੋ ਗਿਆ । ਆਰਟੀਕਲ ਦਾ ਲੇਖਕ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਲੋਂ ਹਟਾ ਕੇ, ਗੁਰੂ ਵਾਲ਼ੇ ਬਣਾਉਣਾ ਚਾਹੁੰਦਾ ਹੈ ।ਨਸ਼ੇ ਰਹਿਤ ਵਧੀਆ ਪੜਿਆ ਲਿਖਿਆ ਸਮਾਜ ਚਹੁੰਦਾ ਹੈ । ਇਸ ਤਰ੍ਹਾਂ ਦੇ ਨੌਜੁਵਾਨ ਚਹੁੰਦਾ ਹੈ ਜੋ ਪਰਿਵਾਰ ਵਾਦ ਤੋਂ ਉਪਰ ਉੱਠ ਕੇ ਸਮਾਜ, ਦੇਸ਼ ਕੌਮ ਦੀ ਭਲਾਈ ਸੋਚਣ । ਏਹੋ ਸੇਧ ਉਸ ਨੇ ਆਪਣੇ ਪੁੱਤਰ ਨੂੰ ਦਿਤੀ ਹੈ ਜਿਸ ਨੇ ਆਪਣੀ ਨੌਕਰੀ, ਸਟੇਟਸ ਦੀ ਪਰਵਾਹ ਕੀਤੇ ਬਿਨਾ ਲੋਕ-ਤੰਤਰ ਦੇ ਨਕਾਬ ਨੂੰ ਆਪਣੀ ਕਲਮ ਦੇ ਡੰਕ ਨਾਲ ਪਾੜ ਦਿਤਾ ਹੈ । ਕਲਮ ਦਾ ਡੰਕ ਜਾਲਮਾ ਦੀ ਅੱਖ ਵਿੱਚ ਮਾਰਿਆ ਹੈ ਜਿਸ ਦੀ ਪੀੜ ਇਹਨਾ ਨੂੰ ਸਦੀਵੀ ਰਹੇਗੀ । ਬਾਬੇ ਦੀ ਗੱਲ ਕਰਨੀ ਕੋਈ ਗੁਨਾਹ ਨਹੀ । 
ਇਸ ਲੇਖ ਬਾਰੇ ਕਈ ਹੋਰ ਵਿਚਾਰ ਅਤੇ ਪ੍ਰਤੀਕਰਮ ਤੁਸੀਂ ਏਥੇ ਵੀ ਪੜ੍ਹ ਸਕਦੇ ਹੋ.


  • Lok Raj Kathuria ji, ask Gurmel Singh Khalsa ji to talk to Prof. Chaman Lal or Prof.Jagmohan Singh if wants to know about authenticity of Bhagat Singh's writings and may be if he can, think beyond hindu/sikh boundaries.
   10 hours ago ·  ·  4 people

  • Lok Raj 
    We all know about Mahatma Gandhi's Ram Raj and all that...but Gurbani refers to Ram thousands of times!
   Saying that Gandhi did not plead for Bhagat Singh's life because he had wanted to partake amrit before dying is taking things to to extreme of hatred. What message is this going to give to the younger generation?
   Also, Khalsa ji is perhaps forgetting that Bhagat Sing had two hindus too with him on the gallows....so according to Khalsa ji's logic, Gandhi sacrificed two hindus to let one sikh (actually would be sikh according to his contention) die.

   10 hours ago ·  ·  3 people

  • Chaman Lal 
    ‎@Lokraj, I can not stand this kind of extreme Khalsitani perverted imagination of events, though Gandhi did not put his pressure to save the lives of Bhagat singh and just pleaded formally, but to say it was because of Bhagat Singh supposedly taking "Amrit' and being Sikh, is height of mental sickness, which is found in all 'jehadi' kinds of all religions in the world. I just don't read many Punjab and Punjabi related pages, where discussions on Bhagat Singh and Paash are conducted in such low manner and in such degenerated style, that I feel revolted and just want to get away from the page, as one wants to get away from a virus in computer!

   9 hours ago ·  ·  2 people

  • Lok Raj I agree with you Chaman ji...I feel very angry too and try to avoid such trash.....I don't know why Rector Kathuria ji posted this one in Punjab Screen, hence I read it. Its beyond my imagination how people can turn everything into communal crap!
   8 hours ago ·  ·  2 people

  • Tejinder Randhawa Rayya ‎@chaman lal:- ਜਦੋ ਵੀ ਕੋਈ ਸਿਖੀ ਦੀ ਗਲ ਕਰਦਾ ਹੈ ਤਾਂ ਤੁਹਾਨੂੰ ਉਹ ਖਾਲਿਸਤਾਨੀ ਕਿਓਂ ਲਗਣ ਲਗ ਜਾਂਦਾ ਹੈ ਇਸ ਸਾਰੇ ਲੇਖ ਵਿਚ ਤੇ ਖਾਲਿਸਤਾਨ ਬਾਰੇ ਕੋਈ ਗਲ ਨਹੀ .
   7 hours ago ·  ·  2 people

  • Daljinder Mangat BAAT
   6 hours ago · 

  • Daljinder Mangat 
    i am,we are listening are watchin thi wen tis page came on facebook since then.BHAGAT SING AND PASH,reality who gave commented they did not meet Bhagat singh or PASH.BHGAT SINGH WAS revolutionary,before his was jailed he did not read LENIN OR MARXISM,IN his last days,wen e knew that revolutionary person should alive then get gallows,and party tried to get Bhgat singh out of jail,even BSMIL WROTE HIS POEM ABOT this.first i think ,we should take PASH out of this,Pash was good revolutinary poet and wrote so many good poems so others KHATKAR,LAL SINGH DIL,SANT RAM ODASI AND OTHERS,i respect KANWAL,in panjabi,he gave novel "LAHOO DI LOO"great novel any person who was sympathatic to that underground boys,when they read that novel,it look like that novel is close to reality.Before Pash too many younger guys were killed by police.wht happened on Railway station(forget te name of station)close to PHAGWARA,guy was arrested by railway police latter early morning he was to be hand over to real police at that time he did not panic and remain silence,he had one bag(jhola)and handgernade with in it,when he was talking to police inspecter,one police constable,and Railway station Master,he already took te safety pin out,and answering the question and wen time came he gone and take with all those wo was around him,one happened to Tarsame Bawa,he was arested close to 2-20pm at BUS ADDA,JUST SAY ON THURSDAY,AND on mondy hiis dead body was at Doraha police station and every thing was missing even his 10hand nails were missing,there are too many stories like this,you guys do not know.police knew tat wat to do with this person and other person ,the knew who was writer and wo was soldger.and who will give them headach latter.Before Pash guys killed by police and also few they were not with POLICE ,not with anybody,just living their life.i do not wnt to get in this cause i know and saw all my eyes SO BHAGAT SINGH WAS BHAGAT SINGH AND AVTAR PASH IS AVTAR PASH/I POSTED THAT DAY THAT,"BAAT NIKLA GI.............."

   9 minutes ago · Like.

   6 hours ago ·  ·  1 person

  • Manvinder Singh Gill ਅਸੀਂ ਕਬਰ ਪੁੱਟਣੀ ਚਾਹੁੰਦੇ ਹਾ wale sare veer SIKHI de anti kion aa....
   4 hours ago ·  ·  2 people

  • Daljinder Mangat kinki ena da demag pichle sadi ch rehgia ha!!!!!!!!!!!!!!!!!!just joking
   3 hours ago · 

  • Manvinder Singh Gill daljinder veer kina da demag pichle sadi ch rehgia
   3 hours ago · 

  • Daljinder Mangat you were saying that why these people are sikhi da khilaf think you are te first one
   3 hours ago · 

  • Daljinder Mangat i am wonder, here is no comment against sikh or sikhism why without any reson you guys saying this,that may be his aim is ADMINS are against sikh but iread all comment no body mentioned any thing about sikhs anti,pro
   3 hours ago · 

  • Tejinder Randhawa Rayya ‎@Daljinder Mangat:-ਇਕਵੀ ਸਦੀ ਵਿਚ ਹੋਣ ਦਾ ਮਤਲਬ ਇਹ ਨਹੀ ਤੁਸੀਂ ਕਿਸੇ ਦੇ ਧਰਮ ਬਾਰੇ ਜੋ ਮਰਜੀ ਆਖੀ ਜਾਵੋ ਇਸ ਲੇਖ ਵਿਚ ਲੇਖਕ ਨੇ ਕਿਸੇ ਦੇ ਬਾਰੇ ਮਾੜਾ ਤਾਂ ਆਖਿਆ ਨਹੀ ਤੇ ਨਾਹਿ ਖਾਲਿਸਤਾਨ ਦੀ ਕੋਈ ਗਲ ਕੀਤੀ ਟਿਪਣੀ ਕਰਨ ਵਾਲੇ ਨੇ ਝਟ ਖਾਲਿਸਤਾਨੀ ਹੋਣ ਦਾ ਲੇਬਲ ਲਗਾ ਦਿਤਾ ਤੁਸੀਂ ਇਹ ਦਸੋ ਕਿ ਸਿਖ ਹੋਣਾ ਜਾ ਸਿਖੀ ਬਾਰੇ ਕੋਈ ਗਲ ਕਰਨੀ ਪਿਛਾਹਖਿਚੂ ਕਿਦਾ ਹੋ ਗਿਆ
   3 hours ago ·  ·  1 person

  • Daljinder Mangat you do not read my comment first one in the end i say jokinng and second comment you just translated or said same which i said in my second comment
   3 hours ago · 

  • ਇਕਬਾਲ ਪਾਠਕ ‎@ T R Rayya ਇਸ ਲੇਖ ਵਿਚ ਲੇਖਕ ਨੇ ਕਿਸੇ ਦੇ ਬਾਰੇ ਮਾੜਾ ਤਾਂ ਆਖਿਆ ਨਹੀ ???
   2 hours ago · 

  • ਇਕਬਾਲ ਪਾਠਕ Manvinder Singh ji ਜੇਕਰ ਮਨੁਖਤਾ ਨੂੰ ਬਿਨਾ ਕਿਸੇ ਧਰਮ ਪਹਿਰਾਵੇ ਦੇ ਭੇਦ ਦੇ ਪਿਆਰ ਕਰਨਾ ਸਿਖੀ ਦੇ ਖਿਲਾਫ਼ ਹੋਣਾ ਹੈ ਤਾਂ ਤੁਸੀਂ ਸਹੀ ਹੋ |
   2 hours ago · 

  • Tejinder Randhawa Rayya ‎@ਇਕਬਾਲ :-ਜੇਕਰ ਸਿਖ ਧਰਮ ਬਾਰੇ ਗਲ ਕਰਨੀ ਖਾਲਿਸਤਾਨੀ ਹੋਣਾ ਹੈ ਤਾਂ ਤੁਸੀਂ ਵੀ ਸਹੀ ਹੋ !
   2 hours ago · 

  • ਇਕਬਾਲ ਪਾਠਕ ‎@ ਤਜਿੰਦਰ ਅਤੇ ਮਾਲਵਿੰਦਰ : ਇਥੇ ਕੋਈ ਸਿਖੀ ਦੇ ਖਿਲਾਫ਼ ਨਹੀਂ ਹਾਂ ਜੋ ਇਸ ਦੇਸ਼ ਦੇ ਇੱਕ ਫਿਰਕੇ ਦੇ ਲੋਕਾਂ ਨੂੰ ਇੱਕੋ ਰੱਸੇ ਬੰਨਦਾ ਹੈ ਉਹ ਕੋਈ ਵੀ ਹੋਵੇ ਉਸਦਾ ਵਿਰੋਧ ਹੈ | ਹਰ ਧਰਮ ਫਿਰਕਰ ਸੰਗਠਨ ਵਿੱਚ ਮਾੜੇ ਬੰਦੇ ਵੀ ਹੁੰਦੇ ਹਨ ਉਹਨਾਂ ਕਰਕੇ ਕੋਈ ਵੀ ਪੂਰਾ ਫਿਰਕਾ ਮਾੜਾ ਨਹੀਂ ਹੋ ਜਾਂਦਾ |
   2 hours ago · 

  • ਇਕਬਾਲ ਪਾਠਕ ਖਾਲਿਸਤਾਨੀ ਹੋਣਾ ਸਿਖ ਹੋਣਾ ਹੈ ???
   2 hours ago ·  ·  1 person

  • ਇਕਬਾਲ ਪਾਠਕ ‎@ ਤੇਜਿੰਦਰ : ਦੱਸੋ ਕਿਹਦਾ ਖਾਲਿਸਤਾਨੀ ਵਿਚਾਰਕ ਸਿਖੀ ਸਿਧਾਂਤਾਂ ਨੂੰ ਨਾਲ ਲੈਕੇ ਤੁਰ ਰਿਹਾ ਹੈ ? ਸਿਖੀ ਵਿਚ ਕਿਥੇ ਲਿਖਿਆ ਹੈ "ਇੱਕ ਇੱਕ ਸਿਖ ਨੂੰ ੩੫-੩੫ ਹਿੰਦੂ ਆਉਂਦੇ ਹਨ |" (ਭਿੰਡਰਾਂਵਾਲਾ) ਜੇਕਰ ਇਸਦਾ ਕੋਈ ਵਿਰੋਧ ਕਰੇਗਾ ਕੀ ਉਹ ਸਿਖੀ ਦਾ ਵਿਰੋਧ ਹੋ ਗਿਆ ?
   2 hours ago · 

  • ਇਕਬਾਲ ਪਾਠਕ ਸਾਡੇ ਤੇ ਅਸਲ ਇਲਜਾਮ ਇਹ ਬਣਦਾ ਹੈ ਕਿ ਅਸੀਂ ਇੱਕਲੇ ਸਿਖਾਂ ਦੀ ਗੱਲ ਨਾ ਕਰਕੇ ੮੦% ਲੋਕਾਂ ਦੇ ਦੁਖਾਂ ਦੀ ਬਿਨਾ ਭੇਦ-ਭਾਵ ਦੇ ਗੱਲ ਕਿਉਂ ਕਰਦੇ ਹਾਂ |
   2 hours ago ·  ·  2 people

  • ਇਕਬਾਲ ਪਾਠਕ ਸਾਡੇ ਤੇ ਅਸਲ ਇਲਜਾਮ ਇਹ ਬਣਦਾ ਹੈ ਕਿ ਅਸੀਂ ਇੱਕਲੇ ਸਿਖਾਂ ਦੀ ਗੱਲ ਨਾ ਕਰਕੇ ੮੦% ਲੋਕਾਂ ਦੇ ਦੁਖਾਂ ਦੀ ਬਿਨਾ ਭੇਦ-ਭਾਵ ਦੇ ਗੱਲ ਕਿਉਂ ਕਰਦੇ ਹਾਂ |
   7 hours ago ·  ·  2 people

  • Manwinder Singh Giaspur ਸ਼ਹੀਦ ਭਗਤ ਸਿੰਘ ਪੱਗ ਵਾਲ਼ਾ ਜਾਂ ਟੋਪ ਵਾਲ਼ਾ ਆਰਟੀਕਲ ਭਗਤ ਸਿੰਘ ਜੀ ਬਾਰੇ ਲਿਖੀਆ ਤੇ ਹੋਰ ਲਿਖੀਆਂ ਕਿਤਾਬਾ ਦਾ ਨਿਚੋੜ ਹੈ । ਕਿਤਾਬਾ ਦੀ ਸੂਚੀ ਇਸ ਪ੍ਰਕਾਰ ਹੈ, 'ਸਾਚੀ ਸਾਖੀ' ਕਪੂਰ ਸਿੰਘ, 'ਅਮਰ ਵਿਦਰੋਹੀ' ਮਲਵਿੰਦਰ ਜੀਤ ਸਿੰਘ ਵੜੈਚ, 'ਸਹੀਦ ਭਗਤ ਸਿੰਘ ਦੇ ਇਨਕਲਾਬੀ ਤਜਰਬੇ' ਕੁਲਦੀਪ ਨਈਅਰ, 'ਸ.ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ' ਜਗਮੋਹਣ ਸਿੰਘ, 'ਜੇਲ਼ ਚਿੱਠੀਆਂ' ਰਣਧੀਰ ਸਿੰਘ, 'ਇਤਿਹਾਸ'ਚ ਸਿੱਖ'ਸੰਗਤ ਸਿੰਘ, 'ਹੁਣ' ਪੰਜਾਬੀ ਮੈਗਜੀਨ, 'ਸ਼ਹੀਦੇ ਆਜਮ ਦੀ ਜੇਲ ਡਾਇਰੀ' ਸਤਿਅਮ ਵਰਮਾ ਤੇ ਗੁਰੂ ਗ੍ਰੰਥ ਸਾਹਿਬ ਜੀ । ਕਿਤਾਬਾ ਵਿਚਲੀਆਂ ਟੂਕਾਂ ਨੂੰ ਹੂ-ਬਹੂ ਉਸੇ ਤਰਾਂ ਲਿਖਿਆ ਗਿਆ ਹੈ, ਕੋਈ ਵੀ ਗੱਲ ਆਪਣੇ ਕੋਲੋ ਬਣਾ ਕੇ ਨਹੀ ਲਿਖੀ । ਕੋਈ ਵੀ ਵਿਦਵਾਨ ਉਪਰੋਕਤ ਸਾਰੀਆ ਕਿਤਾਬਾ ਪੜ੍ਹ ਕੇ ਫਿਰ ਵੀ ਕਿਸੇ ਗੱਲ ਨਾਲ਼ ਸਹਿਮਤ ਨਾ ਹੋਵੇ,ਉਸ ਨਾਲ ਕਿਸੇ ਵੀ ਜਗਾ੍ਹ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਹਾਂ, ਜਾਂ ਇਸ ਲਿਖਤ ਦਾ ਕਿਤਾਬਾ ਦੇ ਹਵਾਲੇ ਦੇ ਕੇ ਜਵਾਬ ਦਿਤਾ ਜਾਵੇ ।
   ਸਮਝਣ ਵਾਲੀ ਗੱਲ ਹੈ ਕਿ ਗੁਰਬਾਣੀ ਦਾ ਰਾਮ ਕਿਸੇ ਦਸਰਥ ਦਾ ਪੁੱਤਰ ਨਹੀ, ਗੁਰਬਾਣੀ ਦੇ ਰਾਮ ਦੇ ਦੀਦਾਰ ਤੇ ਅਸਲ ਭਾਵ ਸਮਝਣ ਲਈ ਮੂਲ-ਮੰਤਰ ਨੂੰ ਪੜ੍ਹ ਕੇ ਸਮਝ ਕੇ ਕੀਤੇ ਜਾ ਸਕਦੇ ਹਨ । ਉਹ ਰਾਮ ਜੋ ਕਰਤਾ ਪੁਰਖੂ ਹੈ, ਨਿਰਭਉ ਹੈ, ਜੋ ਜੂਨਾ ਵਿੱਚ ਨਹੀਂ ਆਉਂਦਾ । ਜੋ ਜੂਨਾਂ ਵਿੱਚ ਹੀ ਨਹੀਂ ਆਉਂਦਾ ਉਹ ਦਸਰਥ ਦਾ ਪੁੱਤਰ ਕਿਦਾਂ ਹੋ ਗਿਆ । ਆਰਟੀਕਲ ਦਾ ਲੇਖਕ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਲੋਂ ਹਟਾ ਕੇ, ਗੁਰੂ ਵਾਲ਼ੇ ਬਣਾਉਣਾ ਚਾਹੁੰਦਾ ਹੈ ।ਨਸ਼ੇ ਰਹਿਤ ਵਧੀਆ ਪੜਿਆ ਲਿਖਿਆ ਸਮਾਜ ਚਹੁੰਦਾ ਹੈ । ਇਸ ਤਰ੍ਹਾਂ ਦੇ ਨੌਜੁਵਾਨ ਚਹੁੰਦਾ ਹੈ ਜੋ ਪਰਿਵਾਰ ਵਾਦ ਤੋਂ ਉਪਰ ਉੱਠ ਕੇ ਸਮਾਜ, ਦੇਸ਼ ਕੌਮ ਦੀ ਭਲਾਈ ਸੋਚਣ । ਏਹੋ ਸੇਧ ਉਸ ਨੇ ਆਪਣੇ ਪੁੱਤਰ ਨੂੰ ਦਿਤੀ ਹੈ ਜਿਸ ਨੇ ਆਪਣੀ ਨੌਕਰੀ, ਸਟੇਟਸ ਦੀ ਪਰਵਾਹ ਕੀਤੇ ਬਿਨਾ ਲੋਕ-ਤੰਤਰ ਦੇ ਨਕਾਬ ਨੂੰ ਆਪਣੀ ਕਲਮ ਦੇ ਡੰਕ ਨਾਲ ਪਾੜ ਦਿਤਾ ਹੈ । ਕਲਮ ਦਾ ਡੰਕ ਜਾਲਮਾ ਦੀ ਅੱਖ ਵਿੱਚ ਮਾਰਿਆ ਹੈ ਜਿਸ ਦੀ ਪੀੜ ਇਹਨਾ ਨੂੰ ਸਦੀਵੀ ਰਹੇਗੀ । ਬਾਬੇ ਦੀ ਗੱਲ ਕਰਨੀ ਕੋਈ ਗੁਨਾਹ ਨਹੀ ।

   4 hours ago ·  ·  1 person

  • Narinder Kumar Jeet I disagree that the said article is the summary of the books mentioned above, or a correct presentation of Historical facts. Like many others, the writer has distorted not only the contents of above said books but even Gurbani to suit his own beliefs. We do not have any quarrel with his views. He is equally entitled to have those, as we are entitled to ours.
   3 hours ago ·  ·  1 person

  • Sulekh Raj Mall ‎@manwinder ji ਨਸ਼ਾ-ਰਹਿਤ ਪੰਜਾਬ ਚਾਹੁੰਦਾ ਹੈ??ਅੱਜ ਤੱਕ ਕਿੰਨੇ ਸਿੱਖ ਆਗੂਆਂ ਨੇ ਮੋਰਚੇ ਲਾਏ ਸ਼ਰਾਬ ਬੰਦ ਕਰਨ ਲਈ ?ਕਿੰਨੇ ਆਗੂ ਮਰਨ ਵਰਤ ਤੇ ਬੈਠੇ ਠੇਕੇ ਚਕਾਉਣ ਲਈ??ਕਿਉਂ ਨਹੀਂ ਅਕਾਲ ਤਖਤ ਤੋਂ ਫ਼ਰਮਾਨ ਜਾਰੀ ਹੁੰਦਾ ਦਾਰੂ ਪੀਣ ਤੇ ਵੇਚਣ ਵਾਲਿਆ ਵਿਰੁੱਧ?? 2ਜੀ ਗੱਲ ਲੇਖਕ ਧੱਕੇ ਨਾਲ bhagat singh ਨੂੰ ਅੰਮਿਤਧਾਰੀ ਦਿਖਾ ਕੇ ਕੀ ਸਿੱਧ ਕਰਨਾ ਚਹੁੰਦਾ ਹੈ ??\
   2 hours ago ·  ·  2 people

  • Naujawan Bharat Sabha ਇਹ ਪੁਰਾਣੀ ਬਹਿਸ ਹੈ ਪੰਜਾਬੀ ਟ੍ਰਿਬਿਊਨ ਵਿੱਚ ਵੀ ਇਹ ਬਹਿਸ ਚੱਲ ਚੁੱਕੀ ਹੈ ਤੇ ਭਗਤ ਸਿੰਘ ਨੂੰ ਆਸਤਕ ਸਿਧ ਕਰਨ ਵਾਲ਼ੇ ਲੋਕ ਉਸ ਤੋਂ ਵੀ ਭੱਜੇ ਹੋਏ ਹਨ। ਬਾਕੀ ਰਹੀ ਗੱਲ ਮੈਂ ਨਾਸਤਿਕ ਕਿਉਂ ਲੇਖ ਦੀ ਅਸਲੀ ਜਾਂ ਨਕਲੀ ਹੋਣ ਦੀ ਤਾਂ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਣ ਅਤੇ ਡਾ. ਚਮਨ ਲਾਲ ਇਸ ਬਾਰੇ ਬਿਹਤਰ ਦੱਸ ਸਕਦੇ ਹਨ ਅਤੇ ਉਹਨਾਂ ਇਸ ਬਾਰੇ ਬਹੁਤ ਵਾਰ ਇਹਨਾਂ ਬਹਿਸਾਂ ਵਿੱਚ ਸ਼ਿਰਕਤ ਕੀਤੀ ਵੀ ਹੈ ਪਰ ਇਹ ਇਕ ਦਮ ਫਾਲਤੂ ਦਾ ਕੰਮ ਹੈ ਕਿਉਂਕਿ ਜਿਨੀ ਵਾਰ ਵੀ ਬਹਿਸ ਵਿੱਚ ਭਗਤ ਸਿੰਘ ਨੂੰ ਆਸਤਕ ਸਿਧ ਕਰਨ ਵਾਲ਼ਿਆਂ ਨੂੰ ਭਜਾਇਆ ਗਿਆ ਇਹ ਉਤਨੀ ਵਾਰ ਹੀ ਆਪਣੀ ਹਾਰ ਤੋਂ ਚਿੜ੍ਹੇ ਹੋਏ ਮੁੜ-ਮੁੜ ਕੇ ਬੋਖਲਾਹਟ ਦਿਖਾਉਂਦੇ ਹਨ। ਰਹੀ ਗੱਲ ਉਪਰੋਕਤ ਲੇਖਕ ਦੀ ਤਾਂ ਉਹਨਾਂ ਦੀ ਖੋਜ ਕੋਈ ਨਵੀਂ ਗੱਲ ਨਹੀਂ ਕਹਿੰਦੀ ਇਹ ਪੁਰਾਣੇ ਤਰਕ ਹੀ ਹਨ। ਜਿਹਨਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ।
   about an hour ago · 

  • ਇਕਬਾਲ ਪਾਠਕ Manvinder ji : "ਡਾ.ਬੀ.ਆਰ.ਅੰਬੇਦਕਰ ਜੀ ਨੇ ਕਿਹਾ ਸੀ ਕਿ ਉਹ ਹਿੰਦੂ ਰਹਿ ਕੇ ਨਹੀਂ ਮਰੇਗਾ। ਉਸ ਨੇ ਗਾਂਧੀ ਜੀ ਨੂੰ ਦੱਸਿਆ ਕਿ ਉਹ ਸਿੱਖ ਧਰਮ ਧਾਰਨ ਕਰਨ ਜਾ ਰਿਹਾ ਹੈ। ਮਹਾਤਮਾ ਗਾਂਧੀ ਬੇਚੈਨ ਹੋ ਗਏ,ਤੇ ਕਿਹਾ,"ਉਹ ਹੋਰ ਜੋ ਮਰਜ਼ੀ ਧਰਮ ਧਾਰਨ ਕਰੇ ਪਰ ਸਿੱਖ ਧਰਮ ਧਾਰਨ ਨਾ ਕਰੇ"। ਇਸ ਲਈ ਡਾ.ਅੰਬੇਦਕਰ ਸਾਹਿਬ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ।" ਉਪਰੋਕਤ ਕਥਨ ਕਿਥੇ ਦਰਜ਼ ਹੈ ਜੀ ?
   about an hour ago ·     • ਇਕਬਾਲ ਪਾਠਕ ‎@ ਮਨਵਿੰਦਰ ਜੀ : "ਸਾਚੀ ਸਾਖੀ" ਵਿਚ ਤਾਂ ਇਸ ਬਾਬਤ ਇਹ ਦਰਜ਼ ਹੈ ਕਿ ਸਿਖਾਂ ਨੇ ਹੀ ਅੰਬੇਦਕਰ ਨੂੰ ਸ਼ਾਮਿਲ ਨਹੀਂ ਕੀਤਾ | ਇਹ ਇਸ ਤਰਾਂ ਦਰਜ਼ ਹੈ "ਛੇ ਕਰੋੜ ਅਛੂਤ ਸਿਖ ਬਣਾਕੇ ਦਰਬਾਰ ਸਾਹਿਬ ਚੂੜਿਆਂ ਨੂੰ ਦੇ ਛੋਡੀਏ ? ਇਉਂ ਛੇ ਕਰੋੜ "ਰੰਘਰੇਟੇ ਗੁਰੂ ਕੇ ਬੇਟੇ ਗੁਰੂਘਰ ਦੇ ਦਰ ਤੇ ਆਏ ਧੱਕੇ ਮਾਰਕੇ ਵਾਪਿਸ ਪਰਤਾ ਦਿੱਤੇ ਗਏ |" ਇਸ ਕਥਨ ਬਾਰੇ ਆਪ ਜੀ ਦਾ ਕੀ ਖਿਆਲ ਹੈ ?
     22 hours ago ·  ·  4 people

    • Naujawan Bharat Sabha ‎@ Iqbal ji,
     ਬੌਖਲਾਹਟ ਤੋਂ ਸਿਵਾ ਹੋਰ ਕੁੱਝ ਨਹੀਂ ਹੈ ਜੀ ਇਹ ਵੀ।

     22 hours ago · 

    • Sulekh Raj Mall ‎@ikbaal ji bilkul sahi ਇਸੇ ਸਿੱਖ ਧਰਮ ਚੋ ਵੀ ਛੂਤ -ਛਾਤ ਤੋਂ ਦੁਖੀ ਹੋ ਕੇ Ambedkar ne ਬੁੱਧ ਧਰਮ ਅਪਣਾਇਆ ਸੀ ॥
     22 hours ago ·  ·  1 person

    • Bobby Multani me jidhar vi java eh mera picha nahi shaddi
     jah mere toh pehla puchi hundi ha
     ehh uch nich ehh sikh hindu ..
     ki aasi insan nahi ban sakde ..bm

     21 hours ago ·  ·  1 person

    • ਇਕਬਾਲ ਪਾਠਕ ਸੁਲੇਖ ਵੀਰ ਜੀ : ਇਹ ਕਿਹੋ ਜਿਹਾ ਤਰਕ ਹੈ ਕਿ ਭਗਤ ਸਿੰਘ ਦੀਆਂ ਖੁਦ ਦੀਆਂ ਲਿਖਤਾਂ ਨੂੰ ਝੂਠਾ ਕਿਹਾ ਜਾ ਰਿਹਾ ਹੈ ਤੇ ਜੋ ਕਿਸੇ ਹੋਰ ਨੇ ਭਗਤ ਸਿੰਘ ਬਾਰੇ ਕਿਹਾ ਉਸਨੂੰ ਪ੍ਰਮਾਣ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ | ਇਸਤੋਂ ਇੱਕ ਗੱਲ ਜਰੂਰ ਸਾਬਿਤ ਹੁੰਦੀ ਹੈ ਕਿ ਭਗਤ ਸਿੰਘ ਕੀਮਤੀ ਹੈ | ਕਿੰਨੇ ਗਦਰੀ ਹੋਏ ਹਨ ਕਿਸੇ ਤੇ ਵੀ ਇਹ ਦਾਅਵੇ ਨਹੀਂ ਕੀਤੇ ਜਾ ਰਹੇ |
     21 hours ago ·  ·  2 people

    • Lok Raj ਇਕ਼ਬਾਲ ਜੀ, ਭਗਤ ਸਿੰਘ ਦੀਆਂ ਲਿਖਤਾਂ ਬਾਰੇ ਕਿੰਤੂ ਕਰੀ ਜਾਂ, ਉਸ ਨਾਲ ਜਿਆਦਾ ਫਰਕ ਨਹੀਂ ਪੈਂਦਾ...ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਬਾਰੇ ਵੀ ਕਿੰਤੂ ਕੀਤਾ ਜਾ ਰਿਹਾ ਹੈ....ਜਿਆਦਾ ਦੁਖ ਵਾਲੀ ਗੱਲ ਇਨ੍ਹਾਂ ਦੀ ਵਖਵਾਦੀ ਸੁਰ ਤੇ ਤੇ ਆਪਨੇ ਆਪ ਨੂ ਆਪਣੇ ਧਰਮ ਕਰ ਕੇ ਦੂਸਰਿਆਂ ਤੋਂ ਉੱਤਮ ਸਾਬਿਤ ਕਰਨ ਦੀ ਕੋਸ਼ਿਸ਼ ਤੇ ਦੂਸਰੇ ਧਰਮ ਨੂ (ਜਿਸ ਵਿਚੋਂ ਸਿਖ ਧਰਮ ਪੈਦਾ ਹੋਇਆ) ਬਿਲਕੁਲ ਘਟੀਆ ਤੇ ਹਾਸੋ-ਹੀਣਾ ਸਾਬਿਤ ਕਰਨ ਤੇ ਇਤਿਹਾਸ ਦੀ ਹਰ ਘਟਨਾ ਨੂੰ ਫਿਰਕੂ ਰੰਗਤ ਦੇਣ ਦੀ ਨੀਤੀ ਹੈ .
     21 hours ago ·  ·  1 person

    • Manvinder Singh Gill ਇਕਬਾਲ veer ji, Sant Jarnail Singh ji kiha c ki ik-ik sikh nu 35-35 hindu aounde aa, eh ta tuhade yaad aa par oh nahi yaad jad CHANDO KALLAN Haryana ch Guru Granth Sahib de kine saroop jalla dite te koi karyii na hoi,
     20 hours ago ·  ·  1 person

    • Manvinder Singh Gill ‎3 Singhan ne jahaj agwa kita c Chando kallan wale case ch te ohna nu goli maat ti India govt. ne ik war Pande naam de bande ne jahaj agwa kita c Indra Gandhi de hak ch, ta Pande huna nu M.P di tickat mili c, but Sikh kom de Bhai Musabit Singh nu Goli,
     20 hours ago ·  ·  1 person

    • Manvinder Singh Gill 
     ਇਕਬਾਲ veer te baki ਅਸੀਂ ਕਬਰ ਪੁੱਟਣੀ ਚਾਹੁੰਦੇ ਹਾ wale dosto, Ik gal dasso Punjab ch 2006 ch dera sirse wale di sangat ne kini bhan-toar kiti, police ne kush nahi kita, 2008 ch NoorMahal wale babe di sngat ne bhan toad kiti police di goli nahi chali, 2009 ch Rmanand babe wale case ch kini bhan-toad kiti Jalander ch police di goli nahi chali, Ludhina ch 2010 nu Bihar de BHAIYAN ne fockal point te kina gand paya par police ne tamasha deyakhiea, par jad Sikh ludhina ch Noormahal wale de virod pardashan kar rahe c te police ne sidhi fairing kiti jis vik Sikh mare te kush Jakhmi v hoye iss ton patta lagda ki India Govt, te Punjab Police di Goli sirf SIKHAN nu maran waste bani aa

     20 hours ago ·  ·  2 people

    • ਇਕਬਾਲ ਪਾਠਕ ‎@ ਮਨਵਿੰਦਰ ਜੀ ਸਰਕਾਰ ਦੀਆਂ ਗਲਤੀਆਂ ਦੀ, ਜਾਂ ਕੁਝ ਸਿਰ ਫਿਰਿਆਂ ਦੀ ਗਲਤੀ ਦੇ ਰੋਸ ਵਿਚ ਪੂਰੇ ਫਿਰਕੇ ਨੂੰ ਮਾਰਨ ਦੀ ਨਫਰਤ ਨਾਲ ਭਰ ਜਾਣ ਦਾ ਸੰਦੇਸ਼ ਗੁਰਮਤਿ ਵਿਚ ਕਿਥੇ ਦਰਜ਼ ਹੈ ਜੀ | ਨਿਹਥੇ ਹਿੰਦੂ ਬੱਸ ਵਿਚੋਂ ਉਤਾਰ ਕੇ ਮਾਰਨੇ ਕਿਸ ਗ੍ਰੰਥ ਵਿਚ ਲਿਖਿਆ ਹੈ ?
     20 hours ago · 

    • Manvinder Singh Gill nithe Sikh garh cgo kad k marne kithe likhia aa
     20 hours ago ·  ·  1 person

    • ਇਕਬਾਲ ਪਾਠਕ ਜਿੰਨਾ ਨੇ ਮਾਰੇ ਉਹਨਾਂ ਨੂੰ ਮਾਰਨਾ ਜਾਇਜ਼ ਹੈ ਜਾਂ ਉਹਨਾਂ ਬਦਲੇ ਕਿਸੇ ਹੋਰ ਮਾਸੂਮ ਨੂੰ ?
     20 hours ago ·  ·  1 person

    • ਇਕਬਾਲ ਪਾਠਕ ਟਾਈਟਲਰ ਨੂੰ ਮਾਰੋ, ਸਜ੍ਜਨ ਕੁਮਾਰ ਨੂੰ ਮਾਰੋ ਉਹ ਤਾਂ ਜਿਉਂਦੇ ਫਿਰ ਰਹੇ ਹਨ ਹਾਲੇ ਤੱਕ
     20 hours ago ·  ·  1 person

    • Manvinder Singh Gill Punjab ch 2 bas kand hoye c ik Hoishpur wale area ch te ik Muktsar ch Muktsar wala kand ta Shiv sena ne phal kiti c, Sant Jarnial Singh de brother da bohg c Sikh ja rahe c Muktsar area cho truck ch veer te Shiv sena de workers ne ohana te Tejab naal hamala kita c , te baad ch Muktsar de Viram Singh ne ohana nu Muktsar to Chandigarh wali bas ch goli mari c
     20 hours ago · 

    • Manvinder Singh Gill ਟਾਈਟਲਰ te, ਸਜ੍ਜਨ ਕੁਮਾਰ nu tuhadi INDIA Govt ne security diti aa, Haware wargean nu Fansi te ohana nu MLA di seet
     20 hours ago ·  ·  1 person

    • ਇਕਬਾਲ ਪਾਠਕ ਕੋਈ ਬੇਦੋਸ਼ਾ ਨਹੀਂ ਮਾਰਿਆ ? ਵੀਰ ਇਹ ਤਾਂ ਨਹੀਂ ਕਿ ਤੁਸੀਂ ਦੇਖਣਾ ਹੀ ਨਹੀਂ ਚਾਹ ਰਹੇ ਪਿਛੇ ਜਿਹੇ ਇੱਕ ਵੀਰ ਵੱਲੋਂ ਪੂਰੇ ਵੇਰਵੇ ਪਾਏ ਸਨ ਮਿਲ ਗਏ ਤਾਂ ਜਰੂਰ ਸਾਂਝੇ ਕਰਾਂਗਾ | ਯਾਦ ਰਹੇ ਮੈਂ ਨਹੀਂ ਆਖ ਰਿਹਾ ਕਿ ਸਿਖਾਂ ਤੇ ਜੁਲਮ ਨਹੀਂ ਹੋਇਆ |
     20 hours ago · 

    • ਇਕਬਾਲ ਪਾਠਕ ਤੁਹਾਡੀ ਇੰਡੀਆ ਗੌਰਮਿੰਟ ਤੋਂ ਤੁਹਾਡਾ ਕੀ ਅਰਥ ਹੈ ? ਜੇਕਰ ਮੇਰੀ ਹੈ ਤਾਂ ਉਹ ਤੁਹਾਡੀ ਵੀ ਹੈ ਉਨੀ ਹੀ |
     20 hours ago · 

    • ਇਕਬਾਲ ਪਾਠਕ ਮੇਰੇ ਆਖਣ ਦਾ ਅਰਥ ਇਹ ਸੀ ਕਿ ਸਿਖ ਧਰਮ ਕਿਸੇ ਬੇਦੋਸ਼ੇ ਦੇ ਕਤਲ ਦੀ ਇਜਾਜਤ ਨਹੀਂ ਦਿੰਦਾ ਤੇ ਨਾ ੩੫-੩੫ ਆਉਣ ਵਾਲੀ ਗੱਲ ਕਿਤੇ ਦਰਜ਼ ਹੈ | ਇਹ ਗੁਰਸਿਖੀ ਤੋਂ ਕੋਹਾਂ ਦੂਰ ਦਾ ਫਲਸਫਾ ਹੈ ਪੂਰੀ ਤਰਾਂ ਫਾਸ਼ੀਵਾਦੀ ਬਿਲਕੁਲ ਹੀ ਆਰ.ਐਸ.ਐਸ. ਵਾਲੀ ਸੋਚ |
     20 hours ago · 

    • Sulekh Raj Mall ਰਾਮਾਨੰਦ ਵਾਲੇ ਕੇਸ ਵਿੱਚ ਗੋਲੀ ਚੱਲੀ ਸੀ ਲਾਂਬੜੇ ਤੇ ਪਿੰਡ ਸੈਨਪੁਰ ਦੇ ਵਿਅਕਤੀ ਤੇਲੂ ਰਾਮ ਦੀਮੌਤ ਹੋਈ ਸੀ । ਇਹ ਗੱਲਾਂ ਨਜਾਇਜ਼ ਹੀ ਆ ke sikha te ਹੀ ਗੋਲੀ ਚਲਦੀ ਆ ।
     20 hours ago · 

    • Manvinder Singh Gill veer goli polic ne chali c ja kise hor ne,
     20 hours ago · 

    • Lok Raj 
     ਪੁਲਿਸ ਨੇ ਚਲਾਈ ਸੀ ਗੋਲੀ ਲਾਂਬ੍ੜੇ ਤੇ ਉਸ ਤੋਂ ਪਹਿਲਾਂ ਤ੍ਲ੍ਹਨ ਵਾਲੇ ਕੇਸ ਵਿਚ ਬੂਟਾਂ ਮੰਡੀ ਦੇ ਦੋ ਮੁੰਡੇ ਪੁਲਿਸ ਦੀ ਗੋਲੀ ਨਾਲ ਮਰੇ ਸਨ ........ਪਰ ਇਹ ਗੱਲਾਂ ਕਿਓਂ ਕਰ ਰਹੇ ਹਾਂ ਅਸੀਂ...ਪੰਜਾਬ 'ਚ ਹਿੰਦੂਆਂ ਦੀ ਸਰਕਾਰ ਕਦੋਂ ਸੀ?
     ਸਰਕਾਰ ਵਿਰੋਧੀ ਗੁੱਸਾ ਜਾਇਜ਼ ਹੈ ਪਰ ਓਹ ਗੁੱਸਾ ਹਿੰਦੂ ਵਿਰੋਧੀ ਕਿਸ ਤਰਾਂ ਬਣ ਜਾਂਦਾ ਹੈ?

     20 hours ago ·  ·  3 people

    • Manvinder Singh Gill veer India ja Bharat ta theek aa par Hindustan sanu theek nahi lagda
     19 hours ago ·  ·  1 person

    • Sulekh Raj Mall ਪਰ babey NANAK ਨੂੰ ਤੇ ਹਿੰਦੋਸਤਾਨ ਚੰਗਾ ਲਗਦਾ ਸੀ ॥
     19 hours ago ·  ·  1 person

    • Sulekh Raj Mall guru teg bahadar ji nu te hind de chaadar kehndey ne.
     19 hours ago · 

    • Kawal Randhawa we india is a hindu fascist state ...sikhs are treated like slaves in india ...so we dis like ...our nation is punjab and our nationelty is punjabi ............any one has problem with this ...??
     19 hours ago · 

    • Lok Raj ਹਿੰਦੁਸਤਾਨ ਹੈ ਵੀ ਨਹੀਂ...ਦੇਸ਼ ਦਾ ਨਾਂ ਭਾਰਤ ਹੈ
     19 hours ago ·  ·  1 person

    • Kawal Randhawa ‎@ lok Raj : ...guru gobind singh didnt write a single word ...you are a RSS activist ....you are trying to say that sikha are the part of hinduisam ......we are not ........
     19 hours ago ·  ·  1 person

    • Kawal Randhawa what is dis .''..but Gurbani refers to Ram thousands of times''................gurbani also refers dogs , thieves , snakes ....it means all are become holy for sikhs ......
     19 hours ago ·  ·  1 person

    • Lok Raj ਹਾਹਾਹਾਹਾ, ਮੈਂ ਆਰ.ਐਸ.ਐਸ. ਕਾਰਕੁਨ !! ਵਾਹ ਜੀ ਵਾਹ, ਕੋਈ ਹੋਰ ਇਲ੍ਜ਼ਾਮ ਲਾਓ, ਇਹ ਨਹੀਂ ਚੱਲੇਗਾ ਕਿਓਂਕਿ ਸਭ ਨੂ ਪਤਾ ਹੈ ਕੀ ਮੈਂ ਨਾਸਤਿਕ ਹਾਂ.......ਤੁਸੀਂ ਹਿੰਦੂ ਧਰਮ ਦਾ ਹਿੱਸਾ ਹੋਵੋ ਜਾਂ ਨਾਂ, ਮੈਨੂ ਇਸ ਨਾਲ ਕੋਈ ਫਰਕ ਨਹੀਂ ਪੈਂਦਾ...ਪਰ ਇਸ ਨਾਲ ਇਹ ਸਚਾਈ ਨਹੀਂ ਬਦਲ ਸਕਦੀ ਕਿ ਸਿਖ ਧਰਮ ਹਿੰਦੂ ਧਰਮ ਦੀ ਹੀ ਪੈਦਾਵਾਰ ਹੈ.
     19 hours ago ·  ·  1 person

    • ਇਕਬਾਲ ਪਾਠਕ ਲੋਕ ਰਾਜ ਜੀ ਸਚ ਕਿਹਾ ਤੁਹਾਡੀ ਸ਼ਕਲ ਵੀ ਜਥੇਦਾਰ ਵਰਗੀ ਨਹੀਂ ਹੈ ਆਰ ਐਸ ਐਸ ਦੀ ਸਾਈਟ ਤੇ ਜਾਕੇ ਦੇਖਣ ਵਾਲਾ ਹੈ ਕਿੰਨੇ ਜਥੇਦਾਰ ਉਹਨਾਂ ਦੇ ਮੈਂਬਰ ਹਨ |
     19 hours ago ·  ·  2 people

    • Bobby Multani me tah bade fakar nal eh group join kita
     par ithe vi randi rona
     haye oyee merea rabba ik dharat bana
     jis te koi dharam na hove
     har koi karma nal janeya jave ..

     19 hours ago ·  ·  5 people

    • Sulekh Raj Mall bobby dear ...eh dunia ve rabb ne he banai aa...main te sunia
     19 hours ago · 

    • Bobby Multani mall ji... duniya tah raab ne banani vandiya aasi pa ditiya
     kade dharm de namm te
     kade cast de naam te
     kade me ammer te tu gareeb de naam te

     18 hours ago · 

    • Sulekh Raj Mall mai ve eh he keh riha. rabb ne je hor dharti banai te insaan ve usne he banauney aa,.....jao ge kithey bhajj ke.saara kuj rabb de marji naal ho riha ....us de marji to bina te patta nahi hilda..........EH DHARM GRANTHA CHO LIKHIA HAI!!!
     18 hours ago · 

    • Bobby Multani hun ta sade lunch da time ho geya ..fir vapis aan ke ...matha marde ha dharm de pujariya nall ...vaise me nastik ha ji ...udha sardara di kudi ha ..par kade soch ke matha nahi tekeya ki eh mandir ha ja gurdwara ja church ja fir masjid ..sab iko li9 vich sade lahi ...
     18 hours ago ·  ·  3 people

    • Sulekh Raj Mall BOBBY DEAR FER TE AAPA '''''STAFF MEMBER'' HE NIKLEY.khair tuhada style pasand aya ..commenting da.
     18 hours ago · 

    • Bobby Multani gill sahib eeh kis bala da naam ha ..
     15 hours ago · 

    • Tejinder Randhawa Rayya ‎@ਲੋਕਰਾਜ:-ਭਾਜੀ ਬੜਾ ਮੋਹ ਆਉਂਦਾ ਹਿੰਦੂ ਧਰਮ ਦਾ, ਜਿਸ ਤਰਹ ਕਿ ਹਿੰਦੂ ਧਰਮ ਵਿਚ ਸਭ ਕੁਝ ਵਧੀਆ ਹੀ ਹੈ . ਖੈਰ ਸਾਡੇ ਸਿਖ ਘਰਾਂ ਵਿਚ ਜਮੇ ਕਾਮਰੇਡਾ ਤੋਂ ਚੰਗੇ ਹੀ ਹੋ ਘਟੋ ਘਟ ਆਪਣੇ ਪੈਦਾਇਸ਼ੀ ਧਰਮ ਦਾ ਹੇਜ ਤੇ ਹੈ ਹੀ ਨਾ. ਸਾਡੇ ਸਿਖ ਘਰਾਂ ਵਿਚ ਜਮੇ ਕਾਮਰੇਡ ਦੇਸ਼ ਭਗਤ ਅਖਵਾਉਣ ਲਈ ਸਿਖ ਕਹਾਉਣਾ ਵੀ ਪਸੰਦ ਨਹੀ ਕਰਦੇ .ਇਥੇ ਸਿਰਫ ਸਿਖਾਂ ਦੀਆਂ ਬੁਰਾਈਆਂ ਹੀ ਹੁੰਦੀਆ ਹਨ ਹੋਰ ਕੁਝ ਨਹੀ. ਕਾਮਰੇਡ ਜੇਕਰ ਸਾਰੀਆਂ ਨੂ ਇਕ ਸਮਾਨ ਸਮਝਦੇ ਹਨ ਤਾਂ ਕਿਓਂ ਓਹਨਾ ਨੂ ਸਿਖ ਧਰਮ ਹੀ ਦਿਖਾਈ ਦਿੰਦਾ ਹੈ ਬੁਰਾਈਆਂ ਕਰਨ ਲਈ
     7 hours ago ·  ·  1 person

    • Tejinder Randhawa Rayya ‎@ਇਕਬਾਲ ਪਾਠਕ :- ਭਾਜੀ ਤੁਸੀਂ ਬਾਰ ਬਾਰ ੩੫ ਹਿੰਦੂਆ ਵਾਲੀ ਗਲ ਕਰਦੇ ਹੋ ਕਿਸੇ ਵੀ ਕਰਮ ਦਾ ਪ੍ਰਤੀਕਰਮ ਹੁੰਦਾ ਹੈ ,ਇਹ ਗਲ ਕਿਸ ਗਲ ਦੇ ਪ੍ਰਤੀਕਰਮ ਵਿਚ ਕਹੀ ਗਈ ਓਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਜਿਸ ਤਰਹ ਸਹੀਦ ਭਗਤ ਸਿੰਘ ਹੋਰਾਂ ਨੇ ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਮਾਰਿਆ ਸੀ ਜਦ ਕੇ ਉਸ ਨੇ ਤੇ ਲਾਠੀਚਾਰਜ ਨਹੀ ਕੀਤਾ ਸੀ ਤੁਸੀਂ ਫਿਰ ਇਸ ਨੂ ਕਿ ਕਹੋਗੇ ਹਤਿਆ ਤੇ ਹਤਿਆ ਹੀ ਹੈ ਨਾ
     7 hours ago ·  ·  1 person

    • ਇਕਬਾਲ ਪਾਠਕ ਬਿਲਕੁਲ ਸਹੀ ਕਿਹਾ ਵੀਰ ਤੇਜਿੰਦਰ ਪ੍ਰਤੀਕਰਮ ਹੁੰਦਾ ਹੈ ਪਰ ਉਹ ਉਸ ਪ੍ਰਤੀ ਹੁੰਦਾ ਹੈ ਜੋ ਜੁਲਮ ਕਰਦਾ ਹੈ ਜਿਵੇਂ ਭਗਤ ਸਿੰਘ ਦਾ ਅੰਗਰੇਜ ਸਰਕਾਰ ਪ੍ਰਤੀ | ਭਗਤ ਸਿੰਘ ਨੇ ਗੋਰਿਆਂ ਦੀ ਜਾਤ ਦੀ ਕੱਟ ਵਡ ਨਹੀਂ ਸੀ ਸ਼ੁਰੂ ਕੀਤੀ ਕਰਨੀ ਤਾਂ ਦੂਰ ਦੀ ਗੱਲ ਇਹੋ ਜਿਹਾ ਇੱਕ ਵਾਕ ਵੀ ਉਸਦੀ ਲਿਖਤ ਵਿਚ ਨਹੀਂ |
     4 hours ago · 

    • ਇਕਬਾਲ ਪਾਠਕ ਤੇਜਿੰਦਰ ਵੀਰ ਜੋ ਤੁਸੀਂ ਕਿਹਾ ਕਾਮਰੇਡਾਂ ਬਾਰੇ ਉਹ ਸਿਰਫ ਨਫਰਤ ਦਾ ਪ੍ਰਗਟਾਵਾ ਮਾਤਰ ਹੈ ਕਿਉਂਕਿ ਉਹ ਜਿਸਨੇ ਮਾਰਕਸ ਨੂੰ ਪੜਿਆ ਹੈ ਉਹੀ ਸਹੀ ਅਰਥਾਂ ਵਿਚ ਬੰਦਾ ਸਿੰਘ ਬਹਾਦੁਰ ਜੀ ਦੇ ਇਨਕਲਾਬੀ ਕਦਮ ਦਾ ਸਚ ਜਾਣਦਾ ਹੈ, ਸਿਰਫ ਮੱਥਾ ਘਸਾਈ ਜਾਣਾ ਸਿੱਖੀ ਨਹੀਂ | ਤੇ ਨਾ ਹੀ ਕਿਸੇ ਨੂੰ ਹਿੰਦੂ ਹਿੰਦੂ ਕਰਕੇ ਭੰਡੀ ਜਾਣਾ ਸਿੱਖੀ ਹੈ |
     4 hours ago ·  ·  3 people

    • Tejinder Randhawa Rayya ‎@ਇਕਬਾਲ :-ਇਕਬਾਲ ਭਾਜੀ ਤੇ ਕਿਸੇ ਨੂੰ ਸਿਖ ਸਿਖ ਤੇ ਖਾਲਿਸਤਾਨੀ ਕਰਕੇ ਭੰਡੀ ਜਾਣਾ ਮਾਰ੍ਕ੍ਸਵਾਦ ਹੈ , ਕਾਮਰੇਡਾਂ ਨੂ ਸਾਰਿਆ ਧਰਮਾ ਨੂੰ ਇਕ ਆਖ ਨਾਲ ਵੇਖਣਾ ਚਾਹੀਦਾ ਹੈ ਤੁਹਾਡੇ ਕਾਮਰੇਡ ਵੀਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਾਲਿਮ ਹੀ ਦਸਦੇ ਹਨ,ਬਾਕੀ ਮੈ ਵੀਰ ਜੀ ਮਥਾ ਹੀ ਨਹੀ ਘ੍ਸਾਉਂਦਾ ਸਿਖੀ ਨੂ ਸਮਝਣ ਦੀ ਕੋਸਿਸ਼ ਵੀ ਕਰਦਾ ਹਾਂ.ਅਜੇ ਬਾਜਾ ਵਾਲੇ ਬਾਪੁ ਤੋਂ ਭਗੌੜੇ ਹਾਂ ਪਰ ਇਕ ਦਿਨ ਘਰ ਵਾਪਸੀ ਜਰੂਰ ਹੋਵੇਗੀ.ਵੀਰੇ ਦਸਾਂ ਨੌਹਾ ਦੀ ਕਿਰਤ ਕਰਕੇ ਖਾਂਦੇ ਹਾਂ ਕਦੇ ਕਿਸੇ ਦਾ ਹਕ ਨਹੀ ਮਾਰਿਆ.ਇਕ ਸੋਚ ਜਰੂਰ ਰਖੀ ਹੈ ਕਿਰਤ ਕਰੋ ਤੇ ਵੰਡ ਕੇ ਛਕੋ ਤੇ ਹਾਂ ਭਗਤ ਸਿੰਘ ਦੇ ਸਾਂਡਰਸ ਨੂ ਮਾਰਨ ਨੂ ਤੁਸੀਂ ਕਿਸ ਤਰਹ justify ਕਰਦੇ ਹੋ.
     3 hours ago ·  ·  1 person

    • Sulekh Raj Mall ‎@TEJINDER VEER ਸਿੱਖੀ ਨਾਲ ਜਾਂ ਸਿੱਖਾਂ ਨਾਲ ਕੋਈ ਵੈਰ ਨਹੀਂ !ਪਰ hindu dharm ਦੀਆਂ ਜਿਹਨਾਂ ਬੁਰਾਈਆਂ ਕਰਮਕਾਂਡਾਂ ਤੋਂ ਨਿਜਾਤ ਪਾਉਣ ਲਈ sikh dharm ਬਣਾਇਆ ਸੀ ,ਉਹ ਸਾਰੀਆਂ ਬੁਰਾਈਆਂ ਤੇ KARM KAAND.ਸਿੱਖ ਧਰਮ ਚੋ ਆ ਗਈਆਂ ਹਨ ॥ ASSI uss de virodhi haa.
     about an hour ago · 

    • Lok Raj ਕਾਮਰੇਡਾਂ ਦਾ ਕਿਸੇ ਵੀ ਖਾਸ ਧਰਮ ਨਾਲ ਕੋਈ ਵਿਰੋਧ ਜਾਂ ਲਗਾਵ ਨਹੀਂ ਹੈ....ਅਸੀਂ ਜਾਣਦੇ ਹਾਂ ਕਿ ਧਰਮ ਲੋਕਾਂ ਦੀ ਜਿੰਦਗੀ ਦਾ ਮਹਤਵਪੂਰਣ ਹਿੱਸਾ ਹੈ ਤੇ ਕੌਣ ਕਿਸ ਧਰਮ ਨੂ ਮੰਨਦਾ ਹੈ ਇਹ ਉਸ ਦਾ ਨਿਜੀ ਸਰੋਕਾਰ ਹੈ.........ਅਸੀਂ ਧਰਮ ਨੂ ਸਿਆਸਤ ਵਿਚ ਰਲਗੱਡ ਕਰਨ ਦੇ ਖਿਲਾਫ਼ ਹਾਂ, ਤੇ ਧਰਮ ਨੂ ਸਿਆਸੀ ਨਿਸ਼ਾਨੇ ਪ੍ਰਾਪਤ ਕਰਨ ਲਈ ਇਸਤੇਮਾਲ ਕਰਨ ਦੇ ਖਿਲਾਫ਼ ਹਾਂ, ਅਜੇਹਾ ਕਰਨ ਵਾਲਾ ਜਨ-ਸੰਘ ਹੋਵੇ, ਅਕਾਲੀ/ਸਿਖ ਲੀਡਰਸ਼ਿਪ ਹੋਵੇ, ਜਿੰਨਾਹ ਹੋਵੇ ਜਾਂ ਕੋਈ ਹੋਰ
     24 minutes ago ·  ·  1 person

No comments: